Just Lyrics providing the most accurate and stunning Karobar Lyrics in Hindi. Karobar song is sung by Mr. R Nait and Miss Gurlez Akhtar. This song is written by R Nait, and Karobar Song Music is given by Mr. MixSingh. Speed Records uploaded this song on its official YouTube Channel. The release date of Karobar Song is 17th Aug 2022.
Karobar Song Detail
Sr. No | Particulars | Detail |
1 | Song name | Karobar |
2 | Singers’ Name | 1. Mr. R Nait 2.Miss Gurlez Akhtar |
3 | Lyricist | Mr. R Nait |
4 | Music | MixSingh |
5 | Album | Punjabi Single Track |
6 | Music Lable | Speed Records |
7 | Date | 17th aug 2022 |
Karobar Song Lyrics In Punjabi
ਰੁਲ ਜਉ ਮੇਰੀ ਸੋਹਲ ਜਵਾਨੀ
ਵੇ ਭੋਰਾ ਵੀ ਫਿਕਰ ਨਾ ਤੈਨੂੰ
ਜੀਜੂ ਸਾਡਾ ਜਾੱਬ ਕੀ ਕਰਦਾ
ਵੇ ਪੁਛਦੀਆਂ ਸਾਖੀਆਂ ਮੈਨੂੰ
ਮਰਗੀ ਮੈਂ ਮਰਗੀ ਹਾਏ
ਕਿੱਦਾਂ ਦੇ ਲੇਖ ਲਿਖਾਏ
ਬੈਲੀ ਨਾਲ ਪਾਕੇ ਬਹਿ ਗਈ ਪਿਆਰ
ਸੋਹਣਿਆ ਕੀ ਆ ਵੇ ਤੇਰਾ ਕਾਰੋਬਾਰ
ਸੋਹਣਿਆ ਕੀ ਆ ਵੇ ਤੇਰਾ ਕਾਰੋਬਾਰ
ਯਾਰਾਂ ਨੂੰ ਗਲ ਨਾਲ ਲਾਮਾ
ਨੀ ਦਲਯਾਂ ਨੂੰ ਕਾਹਦੀ ਮਾਫੀ
ਪਿਸਟਲ ਦੀ ਖਬੀ ਸਾਈਡ ਤੇ
ਨੀ ਜੋਬਰ ਨੇ ਲਿਖੀਆ ਪਾਪੀ
ਪਿਸਟਲ ਦੀ ਖਬੀ ਸਾਈਡ ਤੇ
ਗਬਰੂ ਨੇ ਲਿਖੀਆ ਪਾਪੀ
ਜਿਥੇ ਕਦੇ ਹੁੰਦੈ ਬਾਕਾ
ਪਾਉਂਦੈ ਤੇਰਾ ਯਾਰ ਪਟਾਕਾ
ਮੌਕੇ ਤੇ ਹੁੰਦਾ ਨਈਂ ਫਰਾਰ
ਸੋਹਣੀਏ ਬਾਲਾ ਨੀ ਚੰਗਾ ਤੇਰਾ ਯਾਰ
ਸੋਹਣੀਏ ਬਾਲਾ ਨੀ ਚੰਗਾ ਤੇਰਾ ਯਾਰ
ਦਸਿਆ ਮੈਂ ਮੋਮ ਡੇਡ ਨੂੰ
ਵੇ ਲਗਿਆ ਸਰਕਾਰੀ ਮਾਸਟਰ
ਦਸਿਆ ਮੈਂ ਮੋਮ ਡੇਡ ਨੂੰ
ਵੇ ਲਗਿਆ ਸਰਕਾਰੀ ਮਾਸਟਰ
ਗਡੀ ਦੇ ਪਿਛਲੇ ਸ਼ੀਸ਼ੇ ਤੇ
ਵੇ ਲਿਖੀਆ ਤੂੰ ਯਾਰ ਡਿਫਾਲਟਰ
ਗਡੀ ਦੇ ਪਿਛਲੇ ਸ਼ੀਸ਼ੇ ਤੇ
ਵੇ ਲਿਖੀਆ ਤੂੰ ਯਾਰ ਡਿਫਾਲਟਰ
ਕਮ ਨੀ ਵੇ ਚੰਗੇ ਤੇਰੇ
ਨਿਤ ਦੇ ਆ ਪੰਗੇ ਤੇਰੇ
ਕਿਥੋਂ ਤੇਰੇ ਬਸ ਮੁਟਿਆਰ
ਸੋਹਣਿਆ ਕੀ ਆ ਵੇ ਤੇਰਾ ਕਾਰੋਬਾਰ
ਸੋਹਣਿਆ ਕੀ ਆ ਵੇ ਤੇਰਾ ਕਾਰੋਬਾਰ
ਤੂੰ ਤਾਂ ਦੂਦ ਨਾਲੋਂ ਚੀਟੀ
ਨੀ ਜ਼ਿੰਦਗੀ ਮੇਰੀ ਡਾਰਕ ਡਾਰਕ
ਰੱਬ ਦੀ ਸੋਂਹ ਧਰਮਪੁਰੇ ਬਾਲਾ
ਨੀ ਤੇਰੇ ਲਈ ਹਾਨੀਕਾਰਕ
ਰੱਬ ਦੀ ਸੋਂਹ ਧਰਮਪੁਰੇ ਬਾਲਾ
ਨੀ ਤੇਰੇ ਲਈ ਹਾਨੀਕਾਰਕ
ਮਿਤਰਾਂ ਨਾਲ ਖ਼ਾਕੇ ਰੋਟੀ
ਰਖਦੇ ਆ ਨੀਤ ਜੋ ਖੋਟੀ
ਮੇਰੇ ਸਾਲੇ ਹੁੰਦੈ ਆ ਗਦਾਰ
ਸੋਹਣੀਏ ਬਾਲਾ ਨੀ ਚੰਗਾ ਤੇਰਾ ਯਾਰ
ਸੋਹਣੀਏ ਬਾਲਾ ਨੀ ਚੰਗਾ ਤੇਰਾ ਯਾਰ
ਤੇਰੇ ਬਿਨ ਮਰੂ ਕੁਆਰੀ
ਵੇ ਡਰ ਜੇਆ ਮੈਨੂੰ ਲਗੀ ਜਾਂਦੈ
ਤੇਰੇ ਬਿਨ ਮਰੂ ਕੁਆਰੀ
ਵੇ ਡਰ ਜੇਆ ਮੈਨੂੰ ਲਗੀ ਜਾਂਦੈ
ਆਪ ਤੂੰ ਖਾਂਦੈ ਨਾਗਣੀ
ਵੇ ਪਿਸਟਲ ਤੇਰਾ ਪਿੱਤਲ ਖਾਂਦੈ
ਆਪ ਤੂੰ ਖਾਂਦੈ ਨਾਗਣੀ
ਵੇ ਪਿਸਟਲ ਤੇਰਾ ਪਿੱਤਲ ਖਾਂਦੈ
ਮਿਤਰਾ ਵੇ ਧਰਮਪੁਰਾ ਤੇਰਾ
ਸਾਰਾ ਪਿੰਡ ਹੋ ਜਉ ਮੇਰਾ
ਵੇ ਲੈਜਾ ਛੇਤੀ ਲੈਕੇ ਲਾਮਾਂ ਚਾਰ
ਸੋਹਣਿਆ ਕੀ ਆ ਵੇ ਤੇਰਾ ਕਾਰੋਬਾਰ
ਸੋਹਣਿਆ ਕੀ ਆ ਵੇ ਤੇਰਾ ਕਾਰੋਬਾਰ
ਥੱਲੇ ਮੇਰੇ ਕਾਲੀ ਗੱਡੀ
ਨੀ ਜੋਬਰ ਦੇ ਕਮ ਨੀ ਕਾਲੇ
ਅਖਾਂ ਵਿੱਚ ਰਖਦੇ ਲਾਲੀ
ਨੀ ਚਾਂਦੀ ਦੀਆਂ ਡਬਿਆ ਵਾਲੇ
ਅਖਾਂ ਵਿੱਚ ਰਖਦੇ ਲਾਲੀ
ਚਾਂਦੀ ਦੀਆਂ ਡਬਿਆ ਵਾਲੇ
ਸੋਚਾਂ ਮੈਂ ਤੇਰੇ ਬਾਰੇ
ਪੁੱਛਣਾ ਜੇ ਮੇਰੇ ਬਾਰੇ
ਘਰ ਚ ਲਵਾ ਲੈ ਅਖ਼ਬਾਰ
ਸੋਹਣੀਏ ਬਾਲਾ ਨੀ ਚੰਗਾ ਤੇਰਾ ਯਾਰ
ਸੋਹਣਿਆ ਕੀ ਆ ਵੇ ਤੇਰਾ ਕਾਰੋਬਾਰ
ਸੋਹਣੀਏ ਬਾਲਾ ਨੀ ਚੰਗਾ ਤੇਰਾ ਯਾਰ
Karobar Song Lyrics In Hinglish
Rul jau meri sohal jwani
ve bhora bhi fikar na tainu
Jiju sada job ki karda
ve puchdiyaan sakhiyaan menu
margi main margi haye
kiddan de lekh likhaye
baili naal paake beh gayi pyaar
sohneya kee aa ve tera karobar
sohneya kee aa ve tera karobar
yaran nu gal naal lama
nidalyaan nu kahdi maafi
pistol di khabbi side te
ni jobar ne likhya paapi
pistol di khabbi side te
gabru ne likhya paapi
jithe kade hunde baakaa
paunde tera yaar ptaakaa
mauke te ni hunda faraar
sohniye baalaa ni changa tera yaar
sohniye baalaa ni changa tera yaar
dasya main mo0m dad nu
ve lagya sarkari master
dasya main mo0m dad nu
ve lagya sarkari master
gaddi de pichle sheeshe te
ve likhya tu yaar defaulter
gaddi de pichle sheeshe te
ve likhya tu yaar defaulter
kamm nui ve change tere
nit de aa pange tere
kithon tere bass mutyaar
sohneya kee aa ve tera karobar
sohneya kee aa ve tera karobar
tu taan dud nalon chitti
ni zindagi meri dark dark
rabb di sonh dharmpure wala
ni tere layi hanikarak
rabb di sonh dharmpure wala
ni tere layi hanikarak
mitraan naal khake roti
rakhde aa neet jo khoti
mere saale hunde aa gadaar
sohniye baalaa ni changa tera yaar
sohniye baalaa ni changa tera yaar
tere bin maroo kuaari
ve dar jeha menu lagi jaande
tere bin maroo kuaari
ve dar jeha menu lagi jaande
aap tu khande naagni
ve pistol tera pittal khande
aap tu khande naagni
ve pistol tera pittal khande
mitra ve dharmpura tera
saaraa pind ho jau mera
ve leja cheti leke laamaa chaar
sohneya kee aa ve tera karobar
sohneya kee aa ve tera karobar
thale mere kaali gaddi
ni jobar de kamm ni kaale
akhan vich rakhde laali
ni chandi diyan dabiyaan wale
akhan vich rakhde laali
chandi diyan dabiyaan wale
sochaan main tere baare
puchnaa je mere baare
ghar ch lwaa le akhwaar
sohniye baalaa ni changa tera yaar
sohneya kee aa ve tera karobar
sohniye baalaa ni changa tera yaar
Karobar Song Lyrics In Hindi
रूल जऊ मेरी सोहल जवानी
वे भोरा वी फिक्र ना तैनू
जीजू साडा जॉब की करदा
वे पुछदियाँ सखियाँ मैनू
मरगी मैं मरगी हाए
किद्दा दे लेख लिखाए
बैली नाल पाके बह गयी प्यार
सोहणया की आ वे तेरा कारोबार
सोहणया की आ वे तेरा कारोबार
यारां नू गल नाल लामा
नी दलयां नू काहदी माफी
पिस्टल दी ख़बी सेड ते
नी जोबर ने लिखया पापी
पिस्टल दी ख़बी सेड ते
गबरू ने लिखया पापी
जित्थे कदे हुन्दे बाका
पाऊँदै तेरा यार पटाका
मौके ते हुँदा नी फ़रार
सोहणिए बाला नी चंगा तेरा यार
सोहणिए बाला नी चंगा तेरा यार
दसया मैं मोम डैड नू
वे लगया सरकारी मास्टर
दसया मैं मोम डैड नू
वे लगया सरकारी मास्टर
गड्डी दे पिछले शीशे ते
वे लिखया तू यार डिफ़ाल्टर
गड्डी दे पिछले शीशे ते
वे लिखया तू यार डिफ़ाल्टर
कम्म नी वे चंगे तेरे
नित दे आ पंगे तेरे
कित्थों तेरे वस मुटियार
सोहणया की आ वे तेरा कारोबार
सोहणया की आ वे तेरा कारोबार
तू तान दुध नालों चिट्टी
नी ज़िंदगी मेरी डारक डारक
रब्ब दी सोंह धर्मपुरे वाला
नी तेरे लई हानिकारक
रब्ब दी सोंह धर्मपुरे वाला
नी तेरे लई हानिकारक
मितरां नाल खाके रोटी
रखदे आ नीत जो खोटी
मेरे साले हुन्दे आ गद्दार
सोहणिए बाला नी चंगा तेरा यार
सोहणिए बाला नी चंगा तेरा यार
तेरे बिन मरूं कुआरी
वे डर जेया मैनू लगी जांदै
तेरे बिन मरूं कुआरी
वे डर जेया मैनू लगी जांदै
आप तू खाँदै नागणी
वे पिस्टल तेरा पित्तल खाँदै
आप तू खाँदै नागणी
वे पिस्टल तेरा पित्तल खाँदै
मितरा वे धर्मपुरा तेरा
सारा पिंड हो जऊ मेरा
वे लेजा छेती लेके लामाँ चार
सोहणया की आ वे तेरा कारोबार
सोहणया की आ वे तेरा कारोबार
थल्ले मेरे काली गड्डी
नी जोबर दे कम्म नी काले
अक्खाँ विच रखदे लाली
नी चाँदी दियाँ डब्बियाँ वाले
सोचाँ मैं तेरे बारे
पुछ्णा जे मेरे बारे
घर च लवा लै अखबार
सोहणिए बाला नी चंगा तेरा यार
सोहणया की आ वे तेरा कारोबार
सोहणिए बाला नी चंगा तेरा यार
Video Of Karobar Punjabi song