KUDRAT DE BANDE LYRICS-Latest Punjabi song lyrics-2022

kudrat de bande, ਕੁਦਰਤ ਦੇ ਬੰਦੇ , कुदरत दे बंदे, lyrics, Best Lyrics, merisoch, just lyrics,

Lyrics for Latest Punjabi Song Kudrat de bande (ਕੁਦਰਤ ਦੇ ਬੰਦੇ | कुदरत दे बंदे) at Just Lyrics. This song is sung by Mr. Kanwar Grewal and Mr. Maan Saab Kudrat de bande Song Details:-

Sr. No Particular Detail
1 Name of the song Kudrat De Bande
2 Singers’ name
  1. Mr. Kanwar Grewal
  2. Mr. Maan Saab
3 Lyrics By Mr. Maan Saab
4 Music By Bhai Manna Singh Ji
5 Music Label Rubai Music

 

Kudrat De Bande Lyrics in Hinglish 

kudarat de bande saare, kudarat ne jagat banaaya–2

ik din tur jaana sabhne
aisaa hee khel rachaayaa
ik din tur jaana sabhne
aisaa hee khel rachaayaa
kudarat de bande saare, kudarat ne jagat banaaya

kudarat de bande saare
ho…..

 

kalayug ne dastak dittee
naanak avatar dharaya
paapiyaan nu paiyaan bhajraan
antaan nu julm haraayaa

 

ho …
kalayug ne dastak dittee
naanak avatar dharaya
paapiyaan nu paiyaan bhajraan
antaan nu julm haraayaa

 

dhur kee ik aaee baanee
bhaaiye rabaav bajaayaa
kudarat de bande saare, kudarat ne jagat banaaya

kudarat de bande saare

ho…..

kudarat nu manya guraan ne
dahre te kes rakhhaye
amrit ​​dee daat bakhsh ke
gidadaan ton sher banaye

 

ho…
kudarat nu manya guraan ne
dahre te kes rakhhaye
amrit ​​dee daat bakhsh ke
gidadaan ton sher banaye

 

vakharee ik kaum banake
khaalsaa panth sajaaya
kudarat de bande saare, kudarat ne jagat banaaya

kudarat de bande saare

ho….

hona naeen raaj kise ton
raaje ranajeet jeha jee
nachya afagaar ch nalua
vairee nu vakht pya jee

 

haan…
hona naeen raaj kise ton
raaje ranajeet jeha jee
nachya afagaar ch nalua
raje nu vakht pya jee

 

kar gaye gadari apane
raanee da raaj gavaayaa
kudarat de bande saare, kudarat ne jagat banaaya

kudarat de bande saare

 

banake vayapaaree aaye
lutan nu gore phirangee
sher ne pichchha kar ja
Landen vich phad laee sandee

 

banake vayapaaree aaye
lutan nu gore phirangee
sher ne pichchha kar ja
Landen vich phad laee sandee

 

kadaree baabyaan di lahar ne
kraanti da jaag lagaaya
kudarat de bande saare, kudarat ne jagat banaaya

kudarat de bande saare

Best Hindi Devotional Lyrics

kudarat nu bhul gyi duniya
bande rabb ban ke bah gae
apane swaarath khaatar
kudarat na lutt ke le gae

 

haan..
kudarat nu bhul gyi duniya
bande rabb ban ke bah gae
apane swaarath khaatar
kudarat na lutt ke le gae

 

guruaan da deepak Maana
aeven kyun paap kamaaya
kudarat de bande saare, kudarat ne jagat banaaya

kudarat de bande saare
ho…

 

 

कुदरत दे बंदे lyrics हिन्दी में 

 

 

कुदरत दे बंदे सारे, कुदरत ने जगत बणाया

इक दिन तुर जाणा सभने
ऐसा ही खेल रचाया
इक दिन तुर जाणा सभने
ऐसा ही खेल रचाया
कुदरत दे बंदे सारे, कुदरत ने जगत बणाया

कुदरत दे बंदे सारे
हो…..

कलयुग ने दस्तक दिती
नानक अवतार धराया
पापियाँ नूँ पाइयाँ भाजड़ां
अन्तां नूँ जुल्म हराया

हो …
कलयुग ने दस्तक दिती
नानक अवतार धराया
पापियाँ नूँ पाइयाँ भाजड़ां
अन्तां नूँ जुल्म हराया

धुर की इक आयी बाणी
भाइए रबाव बजाया
कुदरत दे बंदे सारे, कुदरत ने जगत बणाया

कुदरत दे बंदे सारे
हो…..

कुदरत नूँ मनया गुरां ने
दाहड़े ते केस रखाए
अमृत दी दात बख्श के
गीदडां तों शेर बणाए

हो…
कुदरत नूँ मनया गुरां ने
दाहड़े ते केस रखाए
अमृत दी  दात बख्श के
गीदडां तों शेर बणाए

वखरी इक कौम बणाके
खालसा पंथ सजाया
कुदरत दे बंदे सारे, कुदरत ने जगत बणाया

कुदरत दे बंदे सारे
हो….

होणां नईं राज किसे तों
राजे रणजीत जेहा जी
नाच्या अफ़गार च नलुआ
वैरी नूँ वख्त पया जी

हाँ …
होणां नईं राज किसे तों
राजे रणजीत जेहा जी
नाच्या अफ़गार च नलुआ
राजे नूँ वख्त पया जी

कर गए गदारी अपणे
राणी दा राज गवाया
कुदरत दे बंदे सारे, कुदरत ने जगत बणाया

कुदरत दे बंदे सारे

बणके वयपारी आए
लुटण नूँ गोरे फिरंगी
शेर ने पिच्छा कर जा
लंडण विच फड़ लई संदी

 

बणके वयपारी आ गए
लुटण नूँ गोरे फिरंगी
शेर ने पिच्छा कर जा
लंडण विच फड़ लई संदी

कदरी बाबयां दी लहर ने
क्रांती दा जाग लगाया
कुदरत दे बंदे सारे, कुदरत ने जगत बणाया

कुदरत दे बंदे सारे

Best Lyrics

कुदरत नूँ भूल गई दुनिया
बंदे रब्ब बण के बह गए
अपणे सवारथ खातर
कुदरत नूँ लूट के ले गए

 

हाँ …
कुदरत नूँ भूल गई दुनिया
बंदे रब्ब बण के बह गए
अपणे सवारथ खातर
कुदरत नूँ लुट के ले गए

 

गुरुआं दा दीपक माना
एवें क्यूँ पाप कमाया
कुदरत दे बंदे सारे, कुदरत ने जगत बणाया

कुदरत दे बंदे सारे
हो…

ਕੁਦਰਤ ਦੇ ਬੰਦੇ lyrics ਪੰਜਾਬੀ ਵਿੱਚ 

ਕੁਦਰਤ ਦੇ ਬੰਦੇ ਸਾਰੇ, ਕੁਦਰਤ ਨੇ ਜਗਤ ਬਣਾਯਾ—2

ਇੱਕ ਦਿਨ ਤੁਰ ਜਾਣਾ ਸਭਨੇ
ਐਸਾ ਹੀ ਖੇਲ ਰਚਾਯਾ
ਇੱਕ ਦਿਨ ਤੁਰ ਜਾਣਾ ਸਭਨੇ
ਐਸਾ ਹੀ ਖੇਲ ਰਚਾਯਾ
ਕੁਦਰਤ ਦੇ ਬੰਦੇ ਸਾਰੇ, ਕੁਦਰਤ ਨੇ ਜਗਤ ਬਣਾਯਾ
ਕੁਦਰਤ ਦੇ ਬੰਦੇ ਸਾਰੇ ….
ਹੋ ….

ਕਲਯੁਗ ਨੇ ਦਸਤਕ ਦਿੱਤੀ
ਨਾਨਕ ਅਵਤਾਰ ਧਾਰਯਾ
ਪਾਪੀਯਾਂ ਨੂੰ ਪਈਆਂ ਭਾਜੜਾਂ
ਅੰਤਾਂ ਨੂੰ ਜੁਲਮ ਹਾਰਯਾ

ਹੋ….

ਕਲਯੁਗ ਨੇ ਦਸਤਕ ਦਿੱਤੀ
ਨਾਨਕ ਅਵਤਾਰ ਧਾਰਯਾ
ਪਾਪੀਯਾਂ ਨੂੰ ਪਈਆਂ ਭਾਜੜਾਂ
ਅੰਤਾਂ ਨੂੰ ਜੁਲਮ ਹਾਰਯਾ

 

ਧੁਰ ਕੀ ਫਿਰ ਆਈ ਬਾਣੀ
ਭਾਈਏ ਰਵਾਵ ਬਜਾਯਾ
ਕੁਦਰਤ ਦੇ ਬੰਦੇ ਸਾਰੇ, ਕੁਦਰਤ ਨੇ ਜਗਤ ਬਣਾਯਾ
ਕੁਦਰਤ ਦੇ ਬੰਦੇ ਸਾਰੇ ….

ਹੋ ….

ਕੁਦਰਤ ਨੂੰ ਮਨਯਾ ਗੁਰਾਂ ਨੇ
ਦਾੜੇ ਤੇ ਕੇਸ ਰਖਾਏ
ਅਮ੍ਰਿਤ ਦੀ ਦਾਤ ਵਖਸ਼ ਕੇ
ਗਿਦੜਾਂ ਤੋਂ ਸ਼ੇਰ ਬਣਾਏ

 

ਹਾਂ….
ਕੁਦਰਤ ਨੂੰ ਮਨਯਾ ਗੁਰਾਂ ਨੇ
ਦਾੜੇ ਤੇ ਕੇਸ ਰਖਾਏ
ਅਮ੍ਰਿਤ ਦੀ ਦਾਤ ਵਖਸ਼ ਕੇ
ਗਿਦੜਾਂ ਤੋਂ ਸ਼ੇਰ ਬਣਾਏ

 

ਬਖਰੀ ਇੱਕ ਕੌਮ ਬਣਾਕੇ
ਖਾਲਸਾ ਪੰਥ ਸਜਾਯਾ
ਕੁਦਰਤ ਦੇ ਬੰਦੇ ਸਾਰੇ, ਕੁਦਰਤ ਨੇ ਜਗਤ ਬਣਾਯਾ
ਕੁਦਰਤ ਦੇ ਬੰਦੇ ਸਾਰੇ ….

ਹੋ ….

ਹੋਣਾ ਨਈਂ ਰਾਜ ਕਿਸੇ ਤੋਂ
ਰਾਜੇ ਰਣਜੀਤ ਜੇਆ ਜੀ
ਨਚਯਾ ਅਫਗਾਰ ਚ ਨਲੂਆ
ਵੈਰੀ ਨੂੰ ਵਖਤ ਪਯਾ ਜੀ

 

ਹਾਂ…
ਹੋਣਾ ਨਈਂ ਰਾਜ ਕਿਸੇ ਤੋਂ
ਰਾਜੇ ਰਣਜੀਤ ਜੇਆ ਜੀ
ਨਚਯਾ ਅਫਗਾਰ ਚ ਨਲੂਆ
ਰਾਜੇ ਨੂੰ ਵਖਤ ਪਯਾ ਜੀ

 

ਕਰ ਗਏ ਗਦਾਰੀ ਅਪਣੇ
ਰਾਣੀ ਦਾ ਰਾਜ ਗਵਾਯਾ
ਕੁਦਰਤ ਦੇ ਬੰਦੇ ਸਾਰੇ, ਕੁਦਰਤ ਨੇ ਜਗਤ ਬਣਾਯਾ
ਕੁਦਰਤ ਦੇ ਬੰਦੇ ਸਾਰੇ ….

 

ਬਣਕੇ ਬਪਾਰੀ ਆਏ
ਲੁੱਟਣ ਨੂੰ ਗੋਰੇ ਫਿਰੰਗੀ
ਸ਼ੇਰ ਨੇ ਪਿੱਛਾ ਕਰ ਜਾ
ਲੰਡਣ ਵਿੱਚ ਫੜ ਲਈ ਸੰਦੀ

 

ਬਣਕੇ ਬਪਾਰੀ ਆ ਗਏ
ਲੁੱਟਣ ਨੂੰ ਗੋਰੇ ਫਿਰੰਗੀ
ਸ਼ੇਰ ਨੇ ਪਿੱਛਾ ਕਰ ਜਾ
ਲੰਡਣ ਵਿੱਚ ਫੜ ਲਈ ਸੰਦੀ

 

ਕਦਰੀ ਬਾਬਯਾਂ ਦੀ ਲਹਰ ਨੇ
ਕਰਾਂਤੀ ਦਾ ਜਾਗ ਲਗਾਯਾ
ਕੁਦਰਤ ਦੇ ਬੰਦੇ ਸਾਰੇ, ਕੁਦਰਤ ਨੇ ਜਗਤ ਬਣਾਯਾ
ਕੁਦਰਤ ਦੇ ਬੰਦੇ ਸਾਰੇ ….

ਹੋ….

ਕੁਦਰਤ ਨੂੰ ਭੂਲ ਗਈ ਦੁਨੀਆ
ਬੰਦੇ ਰੱਬ ਬਣ ਕੇ ਬਹਿ ਗਯੇ
ਆਪਣੇ ਸਵਾਰਥ ਖਾਤਰ
ਕੁਦਰਤ ਨੂੰ ਲੁਟ ਕੇ ਲਈ ਗਯੇ

 

ਹਾਂ…
ਕੁਦਰਤ ਨੂੰ ਭੂਲ ਗਈ ਦੁਨੀਆ
ਬੰਦੇ ਰੱਬ ਬਣ ਕੇ ਬਹਿ ਗਯੇ
ਆਪਣੇ ਸਵਾਰਥ ਖਾਤਰ
ਕੁਦਰਤ ਨੂੰ ਲੁਟ ਕੇ ਲਈ ਗਯੇ

 

ਗੁਰੂਆਂ ਦਾ ਦੀਪਕ ਮਾਨਾ
ਐਵੇਂ ਕਿਉਂ ਪਾਪ ਕਾਮਾਯਾ
ਕੁਦਰਤ ਦੇ ਬੰਦੇ ਸਾਰੇ, ਕੁਦਰਤ ਨੇ ਜਗਤ ਬਣਾਯਾ
ਕੁਦਰਤ ਦੇ ਬੰਦੇ ਸਾਰੇ ….
ਹੋ….

 

Kudrat de bande Lyrics के साथ यह भी पढ़ें :-

  1. ਰੁੱਸਣ ਨੂੰ ਜੀ ਕਰਦੈ | रुस्सण नूँ जी करदै | Russan Nu Jee Karda Lyrics

Leave a Reply

Your email address will not be published. Required fields are marked *