Teri Jatti Song Lyrics

teri jatti song lyrics in punjabi, hindi and hinglish at just lyrics, bhangra music, punjabi bhangra, punjabi bhangra music, ammy virk

Burfi Music presents the Bhangra Banger Chartbuster of the year ” Teri Jattiby Mr. Ammy Virk featuring the ever lovely Miss Tania. The song is written and Composed by Mr. Mani Longia. Here We provide you Teri Jatti Song Lyrics in Punjabi, Hindi, and Hinglish at Just Lyrics.

 

Sr.no Particulars Details
1  Song name Teri jatti
2 Lyrics by Mr. Mani Longia
3 Label Burfi music
4 Stars
  1. Mr. Ammy Virk
  2. Miss Tania

 

Teri Jatti song lyrics in Hinglish

Tainu Rab Lain Aaya Hor Koyi Gall Ni
Mere Kol Baithda Ve Pal Koyi Ni
Tainu Rab Lain Aaya Hor Koyi Gall Ni
Mere Kol Baithda Ve Pal Koyi Ni
Tainu Pakkiyan Pakaiyan Raas Nahio Aundiaan
Ve Jaake Ohna Kol Puchh Jehde Phirde Kuware
Saare Pind Diyan Ve Saare Pind Diyan
Saare Pind Diyan Noohan Vichon Sohneyan
vekh Teri Jatti Teri Jatti Maare Lishkare
Saare Pind Diyan Noohan Vichon Sohneyan
Vekh Tere aali Tere aali Maare Lishkare
Saare Pind Diyan Noohan Vichon Sohneyan
vekh Teri Jatti Teri Jatti Maare Lishkare

Teri Soft jee Naar Saara Saara Din Kamm Kare
Phirda Ae Vehlla Mere Nakk Vich Dumm Kare
Soft Jehi Naar Saara Saara Din Kamm Kare
Phirda Ae Vehlla Mere Nakk Vich Dumm Kare

Dino Dini Tera Ae Treat Bad Hunda Jaanda
Nikki Nikki Gall Utte Kaddhe Changiyade

Saare Pind Diyan Noohan Vichon Sohneyan
vekh Teri Jatti Teri Jatti Maare Lishkare
Saare Pind Diyan Noohan Vichon Sohneyan
Vekh Tere aali Tere aali Maare Lishkare
Saare Pind Diyan Noohan Vichon Sohneyan
vekh Teri Jatti Teri Jatti Maare Lishkare

Pachhtayenga Pachhtayenga
Pachhtayenga Pachhtayenga
Ve Tur gi Je Main Sohneyan
Kalla Baith Baith Hanju Tu Bahayenga
Pachhtayenga Pachhtayenga

Ve Main Tere Muhon Suneyan Ni Bol Kade Pyar Da
Har Vehle Rehnda Taithon Yaara Sek Vaarda
Tere Muhon Suneyan Ni
Bol Kade Pyar Da
Har Vehle Rehnda Taithon
Yaara Sek Vaarda
Aaju Char Din Vich Mani Akkal Thikane
Jadon Chhadd Ke Main Turr Gayi ve Tainu Vichkare
Saare Pind Diyan Noohan Vichon Sohneyan
vekh Teri Jatti Teri Jatti Maare Lishkare
Saare Pind Diyan Noohan Vichon Sohneyan
Vekh Tere aali Tere aali Maare Lishkare
Saare Pind Diyan Noohan Vichon Sohneyan
vekh Teri Jatti Teri Jatti Maare Lishkare

Teri jatti song lyrics in Hindi

तैनूं रब्ब लैण आया होर गल्ल कोई नी
मेरे कोल बैठदा वे पल कोई नी
तैनूं रब्ब लैण आया होर गल्ल कोई नी
मेरे कोल बैठदा वे पल कोई नी
तैनूं पक्कियां पकाइयाँ रास नहियो औंदियाँ वे
जाके ओहना कोलों पुच्छ जेहडे फिरदे कुवारे
सारे पिंड दियां वे सारे पिंड दियां
सारे पिंड दियां नूहाँ विचों सोहणया
वेख तेरी जट्टी तेरी जट्टी मारे लश्कारे
सारे पिंड दियां नूहाँ विचों सोहणया
वेख तेरे आली तेरे आली मारे लश्कारे
सारे पिंड दियां नूहाँ विचों सोहणया
वेख तेरी जट्टी तेरी जट्टी मारे लश्कारे

तेरी सॉफ्ट जी नार सारा सारा दिन काम करे
फिरदा ऐ वेला मेरे नक्क विच दम्म करे
सॉफ्ट जी नार सारा सारा दिन काम करे
फिरदा ऐ वेला मेरे नक्क विच दम्म करे
दिनों दिनी तेरा ऐ ट्रीट बैड हुंडा जांदा
निक्की निक्की गल उत्ते कड्डे चिंगियाडे
मुंडा निक्की निक्की गल उत्ते कड्डे चिंगियाडे
सारे पिंड दियां नूहाँ विचों सोहणया
वेख तेरी जट्टी तेरी जट्टी मारे लश्कारे
सारे पिंड दियां नूहाँ विचों सोहणया
वेख तेरे आली तेरे आली मारे लश्कारे
सारे पिंड दियां नूहाँ विचों सोहणया
वेख तेरी जट्टी तेरी जट्टी मारे लश्कारे

पछताएंगा पछताएंगा
पछताएंगा पछताएंगा
वे तुरगी जे मैं सोणया
कल्ला बैठा बैठा हंजू तू बहाएंगा
पछताएंगा पछताएंगा

वे मैं तेरे मुहों सुणया नी बोल कदे प्यार दा
हर वेले रेहंदा तेथों यारा सेक वारदा
तेरे मुहों सुणया नी बोल कदे प्यार दा
हर वेले रेहंदा तेथों यारा सेक वारदा
आजू चार दिन विच मणि अक्कल ठिकाणे
जदों छ्ड्ड के मैं तुर गई वे तैनूं विचकारे
सारे पिंड दियां नूहाँ विचों सोहणया
वेख तेरी जट्टी तेरी जट्टी मारे लश्कारे
सारे पिंड दियां नूहाँ विचों सोहणया
वेख तेरे आली तेरे आली मारे लश्कारे
सारे पिंड दियां नूहाँ विचों सोहणया
वेख तेरी जट्टी तेरी जट्टी मारे लश्कारे

Teri Jatti Song Lyrics in Punjabi

ਤੈਨੂੰ ਰੱਬ ਲੈਣ ਆਯਾ ਹੋਰ ਕੋਈ ਗਲ ਨੀ

ਮੇਰੇ ਕੋਲ ਬੈਠਦਾ ਬੇ ਪਲ ਕੋਈ ਨੀ

ਤੈਨੂੰ ਰੱਬ ਲੈਣ ਆਯਾ ਹੋਰ ਕੋਈ ਗਲ ਨੀ

ਮੇਰੇ ਕੋਲ ਬੈਠਦਾ ਬੇ ਪਲ ਕੋਈ ਨੀ

ਤੈਨੂੰ ਪੱਕਿਆਂ ਪਕਾਇਆਂ ਰਾਸ ਨਇਉਂ ਆਉਂਦੀਆਂ

ਵੇ ਜਾਕੇ ਓਹਨਾਂ ਕੋਲੋਂ ਪੂਛ ਜੇਹੜੇ ਫਿਰਦੇ ਕੁਆਰੇ

ਸਾਰੇ ਪਿੰਡ ਦੀਆਂ ਬੇ ਸਾਰੇ ਪਿੰਡ ਦੀਆਂ

ਸਾਰੇ ਪਿੰਡ ਦੀਆਂ ਨੂਹਾਂ ਵਿਚੋਂ ਸੋਣਯਾ

ਵੇਖ ਤੇਰੀ ਜੱਟੀ ਤੇਰੀ ਜੱਟੀ ਮਾਰੇ ਲਿਸ਼ਕਾਰੇ

ਸਾਰੇ ਪਿੰਡ ਦੀਆਂ ਨੂਹਾਂ ਵਿਚੋਂ ਸੋਣਯਾ

ਵੇਖ ਤੇਰੇ ਆਲੀ  ਤੇਰੇ ਆਲੀ ਮਾਰੇ ਲਿਸ਼ਕਾਰੇ

ਸਾਰੇ ਪਿੰਡ ਦੀਆਂ ਨੂਹਾਂ ਵਿਚੋਂ ਸੋਣਯਾ

ਵੇਖ ਤੇਰੀ ਜੱਟੀ ਤੇਰੀ ਜੱਟੀ ਮਾਰੇ ਲਿਸ਼ਕਾਰੇ

ਤੇਰੀ ਸੋਫਟ ਜੀ ਨਾਰ ਸਾਰਾ ਸਾਰਾ ਦਿਨ ਕੱਮ ਕਰੇ

ਫਿਰਦਾ ਏ ਬੇਹਲਾ ਮੇਰੇ ਨੱਕ ਵਿੱਚ ਦੱਮ ਕਰੇ

ਸੋਫਟ ਜੀ ਨਾਰ ਸਾਰਾ ਸਾਰਾ ਦਿਨ ਕੱਮ ਕਰੇ

ਫਿਰਦਾ ਏ ਬੇਹਲਾ ਮੇਰੇ ਨੱਕ ਵਿੱਚ ਦੱਮ ਕਰੇ

ਦਿਨੋਂ ਦਿਨੀਂ ਤੇਰਾ ਏ ਟ੍ਰੀਟ ਬੈਡ ਹੁੰਦਾ ਜਾਂਦਾ

ਨਿੱਕੀ ਨਿੱਕੀ ਗਲ ਉੱਤੇ ਕੱਡੇ ਚਿੰਗਿਆੜੇ

ਮੁੰਡਾ ਨਿੱਕੀ ਨਿੱਕੀ ਗਲ ਉੱਤੇ ਕੱਡੇ ਚਿੰਗਿਆੜੇ

ਸਾਰੇ ਪਿੰਡ ਦੀਆਂ ਨੂਹਾਂ ਵਿਚੋਂ ਸੋਣਯਾ

ਵੇਖ ਤੇਰੀ ਜੱਟੀ ਤੇਰੀ ਜੱਟੀ ਮਾਰੇ ਲਿਸ਼ਕਾਰੇ

ਸਾਰੇ ਪਿੰਡ ਦੀਆਂ ਨੂਹਾਂ ਵਿਚੋਂ ਸੋਣਯਾ

ਵੇਖ ਤੇਰੇ ਆਲੀ  ਤੇਰੇ ਆਲੀ ਮਾਰੇ ਲਿਸ਼ਕਾਰੇ

ਸਾਰੇ ਪਿੰਡ ਦੀਆਂ ਨੂਹਾਂ ਵਿਚੋਂ ਸੋਣਯਾ

ਵੇਖ ਤੇਰੀ ਜੱਟੀ ਤੇਰੀ ਜੱਟੀ ਮਾਰੇ ਲਿਸ਼ਕਾਰੇ

ਪਛਤਾਏਂਗਾ ਪਛਤਾਏਂਗਾ

ਪਛਤਾਏਂਗਾ ਪਛਤਾਏਂਗਾ

ਵੇ ਤੁਰਗੀ ਜੇ ਮੈਂ ਸੋਣਯਾ…

ਕੱਲਾ ਬੈਠਾ ਬੈਠਾ ਹੰਜੂ ਤੂੰ ਬਹਾਏਂਗਾ

ਪਛਤਾਏਂਗਾ ਪਛਤਾਏਂਗਾ

ਵੇ ਮੈਂ ਤੇਰੇ ਮੂਹੋਂ ਸੁਣਯਾ ਨੀ ਬੋਲ ਕਦੇ ਪਿਆਰ ਦਾ

ਹਰ ਬੇਲੇ ਰਹੰਦਾ ਤੈਥੋਂ ਯਾਰਾ ਸੇਕ ਵਾਰਦਾ

ਤੇਰੇ ਮੂਹੋਂ ਸੁਣਯਾ ਨੀ ਬੋਲ ਕਦੇ ਪਿਆਰ ਦਾ

ਹਰ ਬੇਲੇ ਰਹੰਦਾ ਤੈਥੋਂ ਯਾਰਾ ਸੇਕ ਵਾਰਦਾ

ਆਜੁ ਚਾਰ ਦਿਨ ਵਿੱਚ ਮਣੀ ਅਕਲ ਠਿਕਾਣੇ

ਜਦੋਂ ਛਡ ਕੇ ਮੈਂ ਤੁਰ ਗਈ ਵੇ ਤੈਨੂੰ ਵਿਚਕਾਰੇ

ਸਾਰੇ ਪਿੰਡ ਦੀਆਂ ਨੂਹਾਂ ਵਿਚੋਂ ਸੋਣਯਾ

ਵੇਖ ਤੇਰੀ ਜੱਟੀ ਤੇਰੀ ਜੱਟੀ ਮਾਰੇ ਲਿਸ਼ਕਾਰੇ

ਸਾਰੇ ਪਿੰਡ ਦੀਆਂ ਨੂਹਾਂ ਵਿਚੋਂ ਸੋਣਯਾ

ਵੇਖ ਤੇਰੇ ਆਲੀ  ਤੇਰੇ ਆਲੀ ਮਾਰੇ ਲਿਸ਼ਕਾਰੇ

ਸਾਰੇ ਪਿੰਡ ਦੀਆਂ ਨੂਹਾਂ ਵਿਚੋਂ ਸੋਣਯਾ

ਵੇਖ ਤੇਰੀ ਜੱਟੀ ਤੇਰੀ ਜੱਟੀ ਮਾਰੇ ਲਿਸ਼ਕਾਰੇ

You May Also like:-

  1. Punjabi Sad Song Lyrics
  2. Romantic Punjabi Song Lyrics
  3. KUDRAT DE BANDE LYRICS-Latest Punjabi song lyrics-2022
  4. Hindi Song Lyrics
  5. Punjabi Song Lyrics

Leave a Reply

Your email address will not be published. Required fields are marked *