Signs Song Lyrics in Punjabi are available now at Just Lyrics. Sign is Punjabi Sad Song which is written, sung, and composed by Mr. Guru Randhawa. The Sign song is from the Man of The Moon punjabi album. this album is published by T-series on its official channel on 22 Aug 2022.
Signs Song Lyrics in Punjabi
ਆਪੇ ਨੀ ਤੂੰ ਦੇਕੇ ਹਾਏ ਨਿਸ਼ਾਨੀਆਂ
ਆਪੇ ਮੰਗ ਲਈਆਂ ਮੇਰੇ ਕੋਲੋਂ ਸੋਹਣੀਏ
ਪਹਿਲਾਂ ਦੇਂਦੀ ਸੀ ਤੂੰ ਨਫ਼ੇ ਹੁਣ ਹਾਨਿਆਂ
ਆਪੇ ਮੰਗ ਲਈਆਂ ਮੇਰੇ ਕੋਲੋਂ ਸੋਹਣੀਏ
ਪਹਿਲੀ ਪਹਿਲੀ ਵਾਰ ਮੈਨੂੰ ਹੋਯਾ ਸੀ ਪਿਆਰ
ਪਰ ਪਹਿਲੀ ਪਹਿਲੀ ਬਾਰ ਮੇਰਾ ਦਿਲ ਤੋੜਤਾ
ਪਤਾ ਨਾਇਊਨ ਕਿਸੇ ਦੀਆਂ ਗੱਲਾਂ ਵਿੱਚ ਆਕੇ
ਹਾਏ ਨੀ ਗੱਲਾਂ ਵਿੱਚ ਆਕੇ ਮੇਰਾ ਸਬ ਮੋੜਤਾ
ਸਾਰੇ ਛੱਲੇ ਅਤੇ ਮੁੰਦੀਆਂ ਤੇ ਗਾਨਿਆਂ
ਆਪੇ ਮੰਗ ਲਈਆਂ ਮੇਰੇ ਕੋਲੋਂ ਸੋਹਣੀਏ
ਆਪ ਨੀ ਤੂੰ ਦੇਕੇ ਹਾਏ ਨਿਸ਼ਾਨੀਆਂ
ਆਪੇ ਮੰਗ ਲਈਆਂ ਮੇਰੇ ਕੋਲੋਂ ਸੋਹਣੀਏ
ਪਹਿਲਾਂ ਦੇਂਦੀ ਸੀ ਤੂੰ ਨਫ਼ੇ ਹੁਣ ਹਾਨਿਆਂ
ਆਪੇ ਮੰਗ ਲਈਆਂ ਮੇਰੇ ਕੋਲੋਂ ਸੋਹਣੀਏ
ਤੋੜੀਆ ਯਕੀਨ ਮੇਰਾ ਕਰਕੇ ਪਿਆਰ
ਮੈਨੂੰ ਕਿਸੇ ਤੇ ਯਕੀਨ ਹੁਣ ਹੋਣਾ ਨਈਂ
ਲਿਖ ਕੇ ਤੂੰ ਲੈਲੈ ਮੇਰੀ ਗਲ ਮੇਰੀ ਸੋਹਣੀਏ ਨੀ
ਹਾਏ ਗੁਰੂ ਨੇ ਤਾਂ ਕਿਸੇ ਲਈ ਵੀ ਰੋਣਾਂ ਨਈਂ
ਪਰ ਸਾਗਰ ਜਿੰਨਾਂ ਆਖਿਆਂ ਚ ਪਾਣੀ ਆ
ਆਪੇ ਮੰਗ ਲਈਆਂ ਮੇਰੇ ਕੋਲੋਂ ਸੋਹਣੀਏ
ਆਪ ਨੀ ਤੂੰ ਦੇਕੇ ਹਾਏ ਨਿਸ਼ਾਨੀਆਂ
ਆਪੇ ਮੰਗ ਲਈਆਂ ਮੇਰੇ ਕੋਲੋਂ ਸੋਹਣੀਏ
ਪਹਿਲਾਂ ਦੇਂਦੀ ਸੀ ਤੂੰ ਨਫ਼ੇ ਹੁਣ ਹਾਨਿਆਂ
ਆਪੇ ਮੰਗ ਲਈਆਂ ਮੇਰੇ ਕੋਲੋਂ ਸੋਹਣੀਏ