Russan Nu Jee Karda is one of the most popular Punjabi Sad Songs. Russan Nu Jee Kardaa is Sung By Mr. Inderjit Nikku. Here you will Get Russan Nu Jee Karda Lyrics in Punjabi, Hindi, and Hinglish.
Full detail of Russan Nu Jee Karda Song:-
Sr. No | Particulars | Detail |
1 | Name of the Song | ਠੁਸਣ ਨੂੰ ਜੀ ਕਰਦੈ | रुस्सण नूँ जी करदै | Russan Nu Jee Karda |
2 | Name of the Singer | Mr. Inderjit Nikku |
3 | Lyrics By | Mr. Gurnam Gamma |
4. | Music By | Mr. Gurmeet Singh |
5. | Producer | Mr. Rupinder Singh |
6. | Label | Finetouch Music |
Russan Nu Jee Karda Lyrics in Hinglish
Asi bole nai asi dole nai–2
Sajnaa nal dukhde fole nai
Gal gal nal gusse hundyan ton
Ajj kuj puchan nu jee karde
Sari umar manaundyan langh gayi a
Ajj mera russan nu jee karda
Sari umar manaundyan langh gayi a
Ajj mera russan nu jee karda
Jihnu jano vadh ke chanude han
Jihnu rab de wang dhyaunde han
Jihde augan aib lukaunde han
Jihnu mehfilan vich sehlaunde han
Ohnu labhya sabh gwaa ke main
Hun mera lukan nu jee karde
Sari umar manaundeyan langh gayi aa
Ajj mera…….
Mere piche piche aawe o
Mainu mintaa naal manave o
Hath kanna nu v laave o
Mnna na tarle paave o
Ohnu jhootha jihaa tadfaun layi
Do ghadiyan thussan nu jee kardae
Sari umar manaundeyan langh gayi aa
Ajj mera…….
रुस्सण नूँ जी करदै हिन्दी में
अस्सी बोले नईं अस्सी डोले नईं —2
सजणां नाल दुखड़े फोले नईं
गल गल नल गुस्से हुंदयां तों
आज कुज पुछण नूँ जी करदै
सारी उम्र मनाऊँदयां लंघ गई ऐ
आज मेरा रुस्सण नूँ जी करदै
सारी उम्र मनाऊँदयां लंघ गई ऐ
आज मेरा रुस्सण नूँ जी करदै
जीहनूँ जानों वध के चाउन्दे हाँ
जीहनूँ रब्ब दे वांग ध्याउन्दे हाँ
जिहदे औगुण ऐब लुकऔन्दे हाँ
जीहनूँ महफ़िलाँ विच सहलौन्दे हाँ
ओहनू लाभया सभ गवा के मैं
हुण मेरा लुकण नूँ जी करदै
सारी उम्र मनाऊँदयां लंघ गई ऐ
आज मेरा ….
मेरे पिच्छे पिच्छे आवे ओ
मैनों मिणतां नाल मनावे ओ
हत्थ कन्ना नूँ वी लावे ओ
मन्ना ना तरले पावे ओ
ओहनू झूठा जेहा तड़फाऊँण लई
दो घड़ियाँ ठुस्सण नूँ जी करदै
सारी उम्र मनाऊँदयां लंघ गई ऐ
आज मेरा ….
ਅਜ ਮੇਰਾ ਰੁੱਸਣ ਨੂੰ ਜੀ ਕਰਦੈ Lyrics ਪੰਜਾਬੀ ਵਿਚ
ਅਸਿ ਬੋਲੇ ਨਈਂ ਅਸ ਡੋਲੇ ਨਈਂ–੨
ਸਜਣਾ ਨਾਲ ਦੁਖਦੇ ਫੋਲੇ ਨਈਂ
ਗਲ ਗਲ ਨਾਲ ਗੁਸੇ ਹਹੁੰਦਿਆਂ ਤੋਂ
ਅਜ ਕੁਜ ਪੁੱਛਣ ਨੂੰ ਜੀ ਕਰਦੈ ॥
ਸਾਰੀ ਉਮਰ ਮਨਾਉਂਦਿਆਂ ਲੰਘ ਗਈ ਏ
ਅਜ ਮੇਰਾ ਰੁੱਸਣ ਨੂੰ ਜੀ ਕਰਦੈ
ਸਾਰੀ ਉਮਰ ਮਨਾਉਂਦਿਆਂ ਲੰਘ ਗਈ ਏ
ਅਜ ਮੇਰਾ ਰੁੱਸਣ ਨੂੰ ਜਜੀ ਕਰਦੈ
ਜਿਹਨੁ ਜਾਨੋਂ ਬੱਧ ਕੇ ਚਾਉਂਦੇ ਹਾਂ
ਜਿਹਨੁ ਰਬ ਦੇ ਵਾਂਗ ਧਿਆਉਂਦੇ ਹਾਂ
ਜਿਹਦੇ ਔਗੁਣ ਐਬ ਲੁਕਾਉਂਦੇ ਹਾਂ
ਜਿਹਨੁ ਮਹਫ਼ਿਲਾਂ ਵਿਚਿ ਸਹਿਲਾਉਂਦੇ ਹਾਂ
ਓਹਨੁ ਲਭਿਆ ਸਭ ਗਵਾ ਕੇ ਮੈਂ
ਹੁਣ ਮੇਰਾ ਲੁਕਣ ਨੂੰ ਜੀ ਕਰਦੈ
ਸਾਰੀ ਉਮਰ ਮਨਾਉਂਦਿਆਂ ਲੰਘ ਗਈ ਏ
ਅਜ ਮੇਰਾ …….
ਮੇਰੇ ਪਿਚੇ ਪਿਚੇ ਆਵੇ ਓ
ਮੈਨੁ ਮਿਨਤਾ ਨਾਲ ਮਨਾਵੇ ਓ
ਹਥ ਕੰਨਾ ਨੂੰ ਭੀ ਲਾਵੇ ਓ
ਮੰਨਾ ਨਾ ਤਰਲੇ ਪਾਵੇ ਓ
ਓਹਨੁ ਝੂਠਾ ਜੇਹਾ ਤੜਫਾਉਣ ਲਾਈ
ਦੋ ਘੜੀਆਂ ਠੁਸਣ ਨੂੰ ਜੀ ਕਰਦੈ
ਸਾਰੀ ਉਮਰ ਮਨਾਉਂਦਿਆਂ ਲੰਘ ਗਈ ਏ
ਅਜ ਮੇਰਾ …….