Dakku Song is sung by Mr. Guntaj Dandiwal Ft Gurlej Akhtar. Dakku Lyrics written by Mr. Sewak Raipur. Just lyrics is available with Dakku song Lyrics in Hindi, Punjabi, and Hinglish. Dakku song is a Punjabi bhangra song. The female voice is Miss Guntaj Dandiwal and Male voice is Mr. Gurlej Akhtar.
Before starting the Dakku Lyrics we want to provide you some more information about this song.
Dakku song detail
Sr. No | Particulars | Detail |
1 | Name of the Song | Dakku |
2 | Singer’s Name | Guntaj Dandiwal Ft Gurlej Akhtar |
3 | Lyrics | Sewak Raipur |
4 | Music By | KV Singh |
5 | Label | ramaz music |
Dakku Lyrics in Hinglish
Ve Pehle Panjan Vichon Tera Na Top Te
Thane Chon List Jedi Jari Hoyi Aa
Puchdi Ta Kar Ignore Dinda Aa
Keh Dinda Kehda Pehli bari Hoyi Ae
Bachda Ni Jehda Maar Vich Aa Geya
Same Soch Same Hi Schedule Rakhe Ne
Ve Lagda Ena Noo Hun Use Karoge
Jo Diggiyan Ch Bhar Bhar Tool Rakhe Ne
Onde Na Ae Kise Ve Kanoon Vich Ve
Jehde Taliwan Wale Rool Rakhe Ne
Oh Loka Diyan Sun Badnam Kari Na
Gabru Nu Vekh Layi Bareeki Vich Ni
Ae Kayi Ta Police Di Goli To Darde
Landu Vaili Aa Gaye Rajneeti Vich Ni
Ve Soch Leya Kar Ayea Ae Parole Te
Kyun Magazine Load Kar Duel Rakhe Ne
Oh Shaklan To Bhawe Asi Dakku Lagde
Zindagi Jiyon De Asool Rakhe Ne
Ni Hor Ta Kise Di Jatt Sune Na Sune
O Tere Sare Bol ni Kabool Rakhe Ne
O Chalde Ne Gabru Te 12 Parche
oh Sare Hi Paye Ne Bas Yaara Karke
Ve Tuh Famous Poora Ae Hathiyara Karke
Oh Dasvi chon Hateya Ae 11 Karke
Lena Das Sade Ki Tu Aaun Jan Ton
Gabru Aa Sonha Tere Sare Town To
Sare Hi Beham Tere Dur Honge
Oh chit Dandiwala Ve Jar0or Honge
Khali Kar Dewa Iko Bari Bhar Ke
Muho Jehda Aakha Oh Dikhawa Karke
Main Vi Bathera Ve Pital Toleyea
Gun House Bappu Mere Naa Te Kholeya
Ve Gun House Bappu Mere Na Te Kholeya
Oh Raapur Wale Teri Gaddi Vich Ve
Bande Ghat Bad Hathiyar Hunde Ne
Sheeshe Te Likhaya Jindabad Maansa
Gaddi Vich Baithe Tere Yaar Hunde Ne
Oh Karde Aa Jede Ni Controversy
Dekhi Hun Ohna De Banone Thathe Nah
Ve Lagda Ena Nu Hun Use Karoge
Jo Diggiyan Ch Bhar Bhar Tool Rakhe Ne
Onde Na Ae Kise Ve Kanoon Vich Ve
Jehde Taliwan bale Rule Rakhe Ne
Oh Jaila Vicho Kari aa ni L.L.B
8vi Cha Piya Si 26 Da Parcha
Aa Chiti Photo bale Ohdo T.V Hunde c
oh Jihna Utte Hundi Si Yaara Di Charcha
Oh Save da Pata Tu Kalle Gaane Likhhe Ni
Todta Bana Ke Jihne Pool Rakhe Ne
Oh Shaklan To Bhawe Asi Dakku Lagde
Zindagi Jiyon De Asool Rakhe Ne
Ni Hor Ta Kise Di Jatt Sune Na Sune
Oh Tere Sare Bol Ta Kabool Rakhe Ne
Drivery License Ta Kol Hunda Ni
Sare Pind Kol Ne Revolver ve
Iko Hi Jawaab Hunda Katon Dardi
Bhul Ke Vi Tenu Main Swal Kara Je
Madeyan Timea Ch Chakiyan Ne Kalma
Mod Ke Beyaj Sane Mool Rakhe Ne
Ve Lagda Ehna Nu Hun Use Karoge
Jo Diggiyan Cha Bhar Bhar Tool Rakhe Ne
Onde Na Ae Kise Ve Kanoon Vich Ve
Jehde Taliwan Wale Rool Rakhe Ne
Na Bulletproof Jacketan Bachodiyan
Jihna Di Ve Sade Hatho Likhi Hoyi Aa
Bhej Ditte Saman Dharamraj Ne
Jinha Jinha Utte Akh Tiki Hoyi Aa
Ve Zindagi Ch Aja Zindagi Swar Du
Sutt Hathiyar Jo Fajool Rakhe Ne
Oh Shaklan To Bhawe Asi Dakku Lagde
Zindagi Jiyon De Asool Rakhe Ne
Ni Hor Ta Kise Di Jatt Sune Na Sune
Oh Tere Sare Bol Ta Kabool Rakhe Ne
Dakku Song Lyrics in Hindi
वे पहले पंजा विचो तेरा ना टॉप ते
ठाणे चो लिस्ट जेडी जारी होई आ
पुछदी़ ता कर इग्नौर दिंदा ए
केह दिंदा केड़ा पहली बारी होई ऐ
बचदा नी जेड़ा मार विच आ गेया
सेम सोच सेम ही शेड्यूल रखे ने
वे लगदा एना नू हुन यूज़ करोगे
जो डिग्गियां च भर भर टूल रखे ने
ओंदे ना ऐ किसे वे कानून विच वे
जेडे तालिबान वाले रूल राखे ने
ओह लोकां दियां सुन बदनाम करी ना
गबरू नु वेख लयी बारीकी विच नी
ऐ केई ता पुलिस दी गोली तो डर्दे
लन्डू वैली आ गए राजनीति विच नी
वे सोच लिया कर आया ऐ पैरोल ते
मैगज़ीन लोड कर डुअल राखे ने
ओ शकलाँ तो भावे असी डाक्कू लगदे
जिंदगी जियोन दे असूल रखे ने
नी होर ता किसे दी जाट सुने ना सुने
ओह तेरे सारे बोल ता कबूल रखे ने
ओ चलदे ने गबरू ते बारा परचे
सारे ही पाये ने बस यारा करके
वे तू फेमस पूरा ऐ हाथियारां करके
ओह दास विच हटेया ग्यारह करके
लेना दास साडे की तू औण जाण तो
गबरू आ सोन्हा तेरे सारे टाउन तो
सारे ही बेहम तेरे दूर होनगे
ओह जज डंडीवाला वे जरुर होनगे
खली कर देमा इको बारी भर के
मुहो जेहडा आखे ओह दिखामा करके
मैं बी बथेरा वे पितल तोलेया
गन हाउस बापू मेरे ना ते खोलेया
वे गन हाउस बापू मेरे ना ते खोलेया
ओह राओपुर वाले तेरी गड्डी विच वे
बंदे घाट बद्द हथियार हुंदे ने
शीशे ते लिखाया जिंदाबाद मानसा
गड्डी विच बैठे तेरे यार हुंदे ने
ओह करदे आ जेडे नी कंट्रोवर्सी
देखी हुन ओहना दे बनोने ठठे ने
वे लगदा एना नू हुन यूज करोगे
जो डिग्गियां च भर भर टूल रखे ने
ओंदे ना ऐ किसे बी कानून विच वे
जेडे तालिबान बाले रूल रखे ने
ओह जेलां विचो करी ओनी एल.एल.बी
अठ्बी च पेया सी छब्बी दा परचा
चिट्टी फोटो बाले ओहदो टी.वी. हुंदे सी
जिना उत्ते हुंदी सी यारा दी चर्चा
ओह सेब ता पता तू कल्ले गाने लिखे नी
तोडता बना के जिन्ने पूल रखे ने
ओह शकलाँ तो भावे असी डाक्कू लगदे
जिंदगी जियोन दे असूल रखे ने
नी होर ता किसे दी जाट सुने ना सुने
ओह तेरे सारे बोल ता कबूल रखे ने
ड्राईवरी लाइसेंस ता कोल हुंदा नि
सारे पिंड कोल ने रिवॉल्वर दे
इको ही जवाब हुंदा कातों डर्दी
भूल के वी तेनु मैं स्वाल करां जे
माडेयाँ टैमां च चकियां ने कलमां
मोड के ब्याज सने मूल रखे ने
वे लगदा ऐना नू हुन यूज करोगे
जो डिग्गियां चा भर भर टूल रखे ने
ओंदे ना ऐ किसे वे कानून विच वे
जेडे तालिबान वाले रूल रखे ने
ना बुलेटप्रूफ जैकटां बचोंदियाँ
जिना दी वे साडे हथों लिखी होई आ
भेजे दिते समन धर्मराज ने
जिन्हा जिन्हा उत्ते आख टिकी होई आ
वे जिंदगी च आजा जिंदगी सबार दू
सुट् हथियार जो फजूल रखे ने
ओह शकलां तो भावे असी डाक्कू लगदे
जिंदगी जियोन दे असूल रखे ने
नी होर ता किस दी जाट सुने ना सुने
ओह तेरे सारे बोल ता कबूल रखे ने
Dakku Song Lyrics in Punjabi
ਵੇ ਪਹਿਲੇ ਪੰਜਾਂ ਵਿਚੋਂ ਤੇਰਾ ਨਾਂ ਟੋਪ ਤੇ
ਥਾਣੇ ਚੋਂ ਲਿਸਟ ਜੇਹੜੀ ਜਾਰੀ ਹੋਈ ਆ
ਪੁੱਛਦੀ ਤਾਂ ਕਰ ਇਗਨੋਰ ਦਿੰਦਾ ਏ
ਕੈਹ ਦਿੰਦਾ ਕੇਹੜਾ ਪਹਲੀ ਬਾਰੀ ਹੋਈ ਆ
ਬਚਦਾ ਨੀ ਜੇਹੜਾ ਮਾਰ ਵਿੱਚ ਆ ਗਿਆ
ਸੇਮ ਸੋਚ ਸੇਮ ਹੀ ਸ਼ਡੂਲ ਰਖੇ ਨੇ
ਵੇ ਲਗਦਾ ਇੰਨਾਂ ਨੂੰ ਹੁਣ ਯੂਜ ਕਰੋਗੇ
ਜੋ ਡਿੱਗਿਆਂ ਚ ਭਰ ਭਰ ਟੂਲ ਰਖੇ ਨੇ
ਆਉਂਦੇ ਨਾ ਏ ਕਿਸੇ ਭੀ ਕਨੂਨ ਵਿੱਚ ਵੇ
ਜਿਹੜੇ ਤਾਲੀਵਾਨ ਵਾਲੇ ਰੂਲ ਰਖੇ ਨੇ
ਓ ਲੋਕਾਂ ਦੀਆਂ ਸੁਣ ਬਦਨਾਮ ਕਰਿ ਨਾਂ
ਗਬਰੂ ਨੂੰ ਵੇਖ ਲੀਂ ਬਰੀਕੀ ਵਿੱਚ ਨੀ
ਏ ਕਈ ਤਾਂ ਪੁਲਸ ਦੀ ਗੋਲੀ ਤੋਂ ਡਰਦੇ
ਲਂਡੂ ਵੇਲੀ ਆ ਗਯੇ ਰਾਜਨੀਤੀ ਵਿੱਚ ਨੀ
ਵੇ ਸੋਚ ਲਿਆ ਕਰ ਆਇਆ ਏ ਪਰੋਲੇ ਤੇ
ਕਿਉਂ ਮੈਗਜ਼ੀਨ ਲੋਡ ਕਰ ਡਿਉਲ ਰਖੇ ਨੇ
ਊ ਸ਼ਕਲਾਂ ਤੋਂ ਭਾਵੇਂ ਅੱਸੀਂ ਡਾਕੂ ਲਗਦੇ
ਜ਼ਿੰਦਗੀ ਜਿਉਣ ਦੇ ਅਸੂਲ ਰਖੇ ਨੇ
ਨੀ ਹੋਰ ਤਾਂ ਕਿਸੇ ਦੀ ਜੱਟ ਸੁਣੇ ਨਾਂ ਸੁਣੇ
ਊ ਤੇਰੇ ਸਾਰੇ ਬੋਲ ਨੀ ਕਬੂਲ ਰਖੇ ਨੇ
ਊ ਚਲਦੇ ਨੇ ਗਬਰੂ ਤੇ 12 ਪਰਚੇ
ਊਹ ਸਾਰੇ ਹੀ ਪਏ ਨੇ ਬਸ ਯਾਰਾਂ ਕਰਕੇ
ਵੇ ਤੂੰ ਫੇਮਸ ਪੂਰਾ ਏ ਹਥਿਆਰਾਂ ਕਰਕੇ
ਊ ਦਸਵੀਂ ਚੋਂ ਹਟਿਆ ਏ 11 ਕਰਕੇ
ਲੈਣਾ ਦਸ ਕੀ ਤੂੰ ਸਾਡੇ ਆਉਣ ਜਾਣ ਤੋਂ
ਨੀ ਗਬਰੂ ਆ ਸੋਣਾ ਤੇਰੇ ਸਾਰੇ ਟਾਊਣ ਤੋਂ
ਸਾਰੇ ਹੀ ਬਹਮ ਤੇਰੇ ਦੂਰ ਹੋਣਗੇ
ਊ ਚਿਤ ਧਂਦੀਬਾਲਾ ਵੇ ਜ਼ਰੂਰ ਹੋਣਗੇ
ਖਾਲੀ ਕਰ ਦੇਵਾਂ ਇੱਕੋ ਵਾਰੀ ਭਰ ਕੇ
ਮੂਹੋਂ ਜੇੜਾ ਆਖਾਂ ਓ ਦਿਖਾਵਾਂ ਕਰਕੇ
ਮੈਂ ਵੀ ਬਥੇਰਾ ਵੇ ਪਿਤਲ ਤੋਲਿਆ
ਗਨ ਹਾਊਸ ਬਾਪੂ ਮੇਰੇ ਨਾਂ ਤੇ ਖੋਲਿਆ
ਵੇ ਗਨ ਹਾਊਸ ਬਾਪੂ ਮੇਰੇ ਨਾਂ ਤੇ ਖੋਲਿਆ
ਊ ਰਾਪੁਰ ਵਾਲੇ ਤੇਰੀ ਗੱਡੀ ਵਿੱਚ ਵੇ
ਬੰਦੇ ਘਟ, ਬੱਧ ਹਥਿਆਰ ਹੁੰਦੇ ਨੇ
ਸੀਸ਼ੇ ਤੇ ਲਿਖਯਾ ਜਿੰਦਾਬਾਦ ਮਾਨਸਾ
ਗੱਡੀ ਵਿੱਚ ਬੈਠੇ ਤੇਰੇ ਯਾਰ ਹੁੰਦੇ ਨੇ
ਊ ਕਰਦੇ ਆ ਜੇਡੇ ਨੀ ਕੋਂਟੋਵੇਰਸੀ
ਦੇਖਿ ਹੁਣ ਉਹਨਾਂ ਦੇ ਬਣਾਉਣੇ ਠਠੇ ਨੇ
ਵੇ ਲਗਦਾ ਇੰਨਾਂ ਨੂੰ ਹੁਣ ਯੂਜ ਕਰੋਗੇ
ਜੋ ਡਿੱਗਿਆਂ ਚ ਭਰ ਭਰ ਟੂਲ ਰਖੇ ਨੇ
ਆਉਂਦੇ ਨੇ ਏ ਕਿਸੇ ਭੀ ਕਨੂਨ ਵਿੱਚ ਵੇ
ਜਿਹੜੇ ਤਾਲੀਵਾਨ ਵਾਲੇ ਰੂਲ ਰਖੇ ਨੇ
ਊ ਜੈਲਾਂ ਵਿਚੋਂ ਕਰਿ ਆ ਨੀ ਏਲ ਏਲ ਬੀ
8ਵੀਂ ਚ ਪਿਆ ਸੀ 26 ਦਾ ਪਰਚਾ
ਆ ਚਿੱਟੀ ਫੋਟੋ ਵਾਲੇ ਓਦੋਂ ਟੀਵੀ ਹੁੰਦੇ ਸੀ
ਊ ਜਿੰਨਾਂ ਉੱਤੇ ਹੁੰਦੀ ਸੀ ਯਾਰਾਂ ਦੀ ਚਰਚਾ
ਓ ਸੇਬ ਦਾ ਪਤਾ ਤੂੰ ਕੱਲੇ ਗਾਣੇ ਲਿਖੇ ਨੀਂ
ਤੋੜਦਾ ਬਣਾ ਕੇ ਜਿੰਨਾਂ ਪੂਲ ਰਖੇ ਨੇ
ਊ ਸ਼ਕਲਾਂ ਤੋਂ ਭਾਵੇਂ ਅੱਸੀਂ ਡਾਕੂ ਲਗਦੇ
ਜ਼ਿੰਦਗੀ ਜਿਉਣ ਦੇ ਅਸੂਲ ਰਖੇ ਨੇ
ਨੀ ਹੋਰ ਤਾਂ ਕਿਸੇ ਦੀ ਜੱਟ ਸੁਣੇ ਨਾਂ ਸੁਣੇ
ਊ ਤੇਰੇ ਸਾਰੇ ਬੋਲ ਨੀ ਕਬੂਲ ਰਖੇ ਨੇ
ਡ੍ਰਾਈਵੀਰੀ ਲਸੰਸ ਤਾਂ ਕੋਲ ਹੁੰਦਾ ਨੀ
ਸਾਰੇ ਪਿੰਡ ਕੋਲ ਨੇ ਰਿਬਾਲਬਰ ਬੇ
ਇੱਕੋ ਹੀ ਜਵਾਬ ਹੁੰਦਾ ਕਾਤੋਂ ਦਰਦੀ
ਭੂਲ ਕੇ ਵੀ ਤੈਨੂੰ ਮੈਂ ਸਵਾਲ ਕਰਾਂ ਜੇ
ਵੇ ਲਗਦਾ ਇੰਨਾਂ ਨੂੰ ਹੁਣ ਯੂਜ ਕਰੋਗੇ
ਜੋ ਡਿੱਗਿਆਂ ਚ ਭਰ ਭਰ ਟੂਲ ਰਖੇ ਨੇ
ਆਉਂਦੇ ਨੇ ਏ ਕਿਸੇ ਭੀ ਕਨੂਨ ਵਿੱਚ ਵੇ
ਜਿਹੜੇ ਤਾਲੀਵਾਨ ਵਾਲੇ ਰੂਲ ਰਖੇ ਨੇ
ਨਾਂ ਬੁਲਟਪਰੂਫ ਜੈਕਟਾਂ ਬਚਾਉਂਦਿਆਂ
ਜਿੰਨਾਂ ਦੀ ਵੀ ਸਾਡੇ ਹਥੋਂ ਲਿਖੀ ਹੋਈ ਆ
ਭਏ ਦਿੱਤੇ ਸਮੱਣ ਧਰਮਰਾਜ ਨੇ
ਜਿੰਨਾਂ ਜਿੰਨਾਂ ਉੱਤੇ ਅੱਖ ਟਿੱਕੀ ਹੋਈ ਆ
ਵੇ ਜ਼ਿੰਦਗੀ ਚ ਆਜਾ ਜ਼ਿੰਦਗੀ ਸਵਾਰ ਦੂੰ
ਸੁੱਟ ਹਥਿਆਰ ਤੋਂ ਫ਼ਜ਼ੂਲ ਰਖੇ ਨੇ
ਊ ਸ਼ਕਲਾਂ ਤੋਂ ਭਾਵੇਂ ਅੱਸੀਂ ਡਾਕੂ ਲਗਦੇ
ਜ਼ਿੰਦਗੀ ਜਿਉਣ ਦੇ ਅਸੂਲ ਰਖੇ ਨੇ
ਨੀ ਹੋਰ ਤਾਂ ਕਿਸੇ ਦੀ ਜੱਟ ਸੁਣੇ ਨਾਂ ਸੁਣੇ
ਊ ਤੇਰੇ ਸਾਰੇ ਬੋਲ ਨੀ ਕਬੂਲ ਰਖੇ ਨੇ
FAQ On Dakku
Who is the singer of Dakku song ?
Guntaj dandiwal ft gurlej akhtar sung the Dakku Punjabi song. The female voice is Miss Guntaj Dandiwal and Male voice is Mr. Gurlej Akhtar.
What is the garne/ category of dakku song?
Garne/ category of Dakku is Punjabi bhangra music.
Who Writes Dakku song?
Dakku lyrics are written By Mr. Sewak Raipur.
Who Director Of Dakku Song?
Dakku music Is Directed By Mr. KV Singh .
Which Company Has Ownership On this Dakku ?
Dakku lyrics Ownership Is Belongs To ramaz music.