
J We will provide you here Salah Song Lyrics in Punjabi, Hindi, and Hinglish at Just Lyrics. Salah Song is sung by Mr. Navjeet. Lyrics for this song were also written by Mr. Navjeet. Salah Song is basically Punjabi Sad Song which is released on May 26 2022 on Youtube. This song is released on the official Youtube channel of Mr. Navjeet.
Before Starting Salah Song Lyrics in Hindi, Punjabi and Hinglish, we just want to provide basic information regarding Salah Punjabi Sad Song as below:
Sr. No | Particulars | Description |
1 | Name of the Song | Salah |
2 | Singer’s Name | Mr. Navjeet |
3 | Lyrics By | Mr. Navjeet |
4 | Starring |
|
Salah Song Lyrics in Hinglish
Jiyon ni dendi
haan meinu jiyon ni dendi
yaad teri… kise da hon ni dendi
pyar tera hun mangdeyan mangdeyan
hor koi mang reh gyee na
tu taan pehlan door door si
khushi bhi ang sang reh gyee naa
door hoja hoja ve tu laavin na deri
je hundi naio tenu parwaah meri
tenu dawaan ikko ikko a salah meri
je tu jaana ye te ja hai raja teri
mainu zara bhi nahi chalidi bafa teri
je hundi naio tenu parwaah meri
tenu dawaan ikko ikko a salah meri
je tu jaana ye te ja hai raja teri
mainu zara bhi nahi chalidi bafa teri
meriyaan hi jediyaan ne akhaan tenu takkdiyan tu na kade takkeya
teriyaan hi jedeiyan ne jiddan jo tu fadada tu na kade hateya
jiddan kadon badd gayiyaan holi holi ve
mulakaatan ghat gayian holi holi ve
lagda tu ajj gayon mere kolon yaara ve
lagda ae asin tere hona ni dobara ve
pyar bhullane nu ajj kal lagge na deri
je hundi naio tenu parwaah meri
tenu dawaan ikko ikko a salah meri
je tu jaana ye te ja hai raja teri
mainu zara bhi nahi chalidi bafa teri
je hundi naio tenu parwaah meri
tenu dawaan ikko ikko a salah meri
je tu jaana ye te ja hai raja teri
mainu zara bhi nahi chalidi bafa teri
ruke ruke ruke ruke ruke mera dil
kade lagge lagge lagge inj ho geya bekaaboo
mere kolon kolon kolon langge
par nede hun aonda na kade
sah ruke mera odon
jaan gaye aan jaan bujh ke tu jaan kadde
jaan lagge ik gal dass dan pyar ohi hunda ye
jo reh jave adhura Hove Poora na kade
rakh layeen tu jera odon
pehlan vi taan kini bari add hoye aan
add hoke bakh dass kadd hoye haan
bakh hoyiye bhi na kadi a dua meri
je hundi naio tenu parwaah meri
tenu dawaan ikko ikko eh salah meri
je tu jaana ye te ja hai raja teri
mainu zara bhi nahi chalidi bafa teri
je hundi naio tenu parwaah meri
tenu dawaan ikko ikko eh salah meri
je tu jaana ye te ja hai raja teri
mainu zara bhi nahi chalidi bafa teri
Salah Song Lyrics in Hindi
जिऊण नी देन्दी
हाँ मैनूं जिऊण नी देन्दी
याद तेरी…. किसे दा होण नी देन्दी
प्यार तेरा हुण मंगदेयां मंगदेयां
होर कोई मंग रह गई ना
तू तां पहलां दूर दूर सी
खुशी भी अंग संग रह गई ना
दूर होजा होजा वे तू लावीं ना देरी
जे हुंदी नाइयों तैनूं परवाह मेरी
तैनूं दवां इक्को इक्क ए सलाह मेरी
जे तूँ जाणा ए ते जा है रज़ा तेरी
मैनूं ज़रा भी नहीं चाहीदी वफा तेरी
मेरियां ही जेड़ियाँ ने अक्खां तैनूं तकदियाँ तू ना कदे तकया
तेरीयां ही जेड़ियाँ ने जिद्दां जो तू फड़दा कदे हकया
जिद्दां कदों बध गाइयाँ होली होली वे
मुलाकातां घट गाइयाँ होली होली वे
लगदा तू अज्ज गयों मेरे कोलों यारा वे
लगदा ए असीं तेरे होणा नी दोबारा वे
प्यार भुलणे नूँ अज्ज कल लगे ना देरी
जे हुंदी नाइयों तैनूं परवाह मेरी
तैनूं दवां इक्को इक्क ए सलाह मेरी
जे तूँ जाणा ए ते जा है रज़ा तेरी
मैनूं ज़रा भी नहीं चाहीदी वफा तेरी
जे हुंदी नाइयों तैनूं परवाह मेरी
तैनूं दवां इक्को इक्क ए सलाह मेरी
जे तूँ जाणा ए ते जा है रज़ा तेरी
मैनूं ज़रा भी नहीं चाहीदी वफा तेरी
रुके रुके रुके रुके मेरा दिल
कदे लग्गे लग्गे लग्गे इंज हो गया वेकाबू
मेरे कोलों कोलों कोलों लंघे
पर नेड़े हुण औन्दा ना कदे
साह रुके मेरा ओदों
जाण गए आं जाण भुझ के तू जान कड्डे
जाण लग्गे इक गल दस दां प्यार ओही हुँदा ए
जो रह जावे अधूरा पूरा होवे ना कदे
रख लईं तू जेरा ओदों
पहलां भी तां किन्नी वारी अड्ड होए आं
अड्ड होके वख दस्स कद्द होए आं
वक्ख होइए भी ना कदे ए दुआ मेरी
जे हुंदी नाइयों तैनूं परवाह मेरी
तैनूं दवां इक्को इक्क ए सलाह मेरी
जे तूँ जाणा ए ते जा है रज़ा तेरी
मैनूं ज़रा भी नहीं चाहीदी वफा तेरी
जे हुंदी नाइयों तैनूं परवाह मेरी
तैनूं दवां इक्को इक्क ए सलाह मेरी
जे तूँ जाणा ए ते जा है रज़ा तेरी
मैनूं ज़रा भी नहीं चाहीदी वफा तेरी
Salah Song Lyrics in Punjabi
ਜਿਉਣ ਨੀ ਦੈਂਦੀ
ਹਾਂ ਮੈਨੂੰ ਜਿਉਣ ਨੀ ਦੈਂਦੀ
ਯਾਦ ਤੇਰੀ… ਕਿਸੇ ਦਾ ਹੌਣ ਨੀ ਦੈਂਦੀ
ਪਿਆਰ ਤੇਰਾ ਹੁਣ ਮੰਗਦੇਯਾਂ ਮੰਗਦੇਯਾਂ
ਹੋਰ ਕੋਈ ਮੰਗ ਰੇਹ ਗਈ ਨਾ
ਤੂੰ ਤਾਂ ਪਹਲਾਂ ਦੂਰ ਦੂਰ ਸੀ
ਖੁਸ਼ੀ ਭੀ ਅੰਗ ਸੰਗ ਰੇਹ ਗਈ ਨਾ
ਦੂਰ ਹੋਜਾ ਹੋਜਾ ਵੇ ਤੂੰ ਲਾਵੀਂ ਨਾ ਦੇਰੀ
ਜੇ ਹੁੰਦੀ ਨਾਈਓਂ ਤੈਨੂੰ ਪਰਵਾਹ ਮੇਰੀ
ਤੈਨੂੰ ਦਮਾਂ ਇੱਕੋ ਇੱਕ ਏ ਸਲਾਹ ਮੇਰੀ
ਜੇ ਤੂੰ ਜਾਣਾ ਏ ਤੇ ਜਾ ਹੈ ਰਜ਼ਾ ਤੇਰੀ
ਮੈਨੂੰ ਜ਼ਰਾ ਭੀ ਨੀ ਚਾਹੀਦੀ ਵਫ਼ਾ ਤੇਰੀ
ਮੇਰੀਆਂ ਹੀ ਜੇਡੀਆਂ ਨੇ ਅਖਾਂ ਤੈਨੂੰ ਤਕਦੀਆਂ ਤੂੰ ਨਾ ਕਦੇ ਤਕੇਯਾ
ਤੇਰੀਆਂ ਹੀ ਜੇਡੀਆਂ ਨੇ ਜਿਦਾਂ ਜੋ ਤੂੰ ਫੜਦਾ ਕਦੇ ਹਕਯਾ
ਜਿਦਾਂ ਕਦੋਂ ਬੱਧ ਗਈਆਂ ਹੌਲੀ ਹੌਲੀ ਵੇ
ਮੁਲਕਾਤਾਂ ਘਟ ਗਈਆਂ ਹੋਲੀ ਹੋਲੀ ਵੇ
ਲਗਦਾ ਤੂੰ ਅੱਜ ਗਯੋਂ ਮੇਰੇ ਕੋਲੋਂ ਯਾਰਾ ਵੇ
ਲਗਦਾ ਏ ਅਸੀਂ ਤੇਰੇ ਹੋਣਾ ਨੀ ਦੋਬਾਰਾ ਵੇ
ਪਿਆਰ ਭੁਲਣੇ ਨੂੰ ਅੱਜ ਕਲ਼ ਲਗੇ ਨਾ ਦੇਰੀ
ਜੇ ਹੁੰਦੀ ਨਾਈਓਂ ਤੈਨੂੰ ਪਰਵਾਹ ਮੇਰੀ
ਤੈਨੂੰ ਦਮਾਂ ਇੱਕੋ ਇੱਕ ਏ ਸਲਾਹ ਮੇਰੀ
ਜੇ ਤੂੰ ਜਾਣਾ ਏ ਤੇ ਜਾ ਹੈ ਰਜ਼ਾ ਤੇਰੀ
ਮੈਨੂੰ ਜ਼ਰਾ ਭੀ ਨੀ ਚਾਹੀਦੀ ਵਫ਼ਾ ਤੇਰੀ
ਜੇ ਹੁੰਦੀ ਨਾਈਓਂ ਤੈਨੂੰ ਪਰਵਾਹ ਮੇਰੀ
ਤੈਨੂੰ ਦਮਾਂ ਇੱਕੋ ਇੱਕ ਏ ਸਲਾਹ ਮੇਰੀ
ਜੇ ਤੂੰ ਜਾਣਾ ਏ ਤੇ ਜਾ ਹੈ ਰਜ਼ਾ ਤੇਰੀ
ਮੈਨੂੰ ਜ਼ਰਾ ਭੀ ਨੀ ਚਾਹੀਦੀ ਵਫ਼ਾ ਤੇਰੀ
ਰੁਕੇ ਰੁਕੇ ਰੁਕੇ ਰੁਕੇ ਮੇਰਾ ਦਿਲ
ਕਦੇ ਲਗੇ ਲਗੇ ਲਗੇ ਇੰਜ ਹੋ ਗਿਆ ਬੇਕਾਬੂ
ਮੇਰੇ ਕੋਲੋਂ ਕੋਲੋਂ ਕੋਲੋਂ ਲੰਘੇ
ਪਰ ਨੇੜੇ ਹੁਣ ਆਉਂਦਾ ਨਾ ਕਦੇ
ਸਾਹ ਰੁਕੇ ਮੇਰਾ ਓਦੋਂ
ਜਾਣ ਗਏ ਆਂ ਜਾਣ ਬੁੱਝ ਕੇ ਤੂੰ ਜਾਨ ਕੱਡੇ
ਜਾਣ ਲਗੇ ਇਕ ਗਲ਼ ਦੱਸ ਦਾਂ ਪਿਆਰ ਓਹੀ ਹੁੰਦਾ ਏ
ਜੋ ਰੇਹ ਜਾਵੇ ਅਧੂਰਾ ਪੂਰਾ ਹੋਵੇ ਨਾ ਕਦੇ
ਰਖ ਲੀਂ ਤੂੰ ਜੇਰਾ ਉਦੋਂ
ਪਹਲਾਂ ਬੀ ਤਾਂ ਕੀਨੀ ਵਾਰੀ ਅੱਡ ਹੋਏ ਆਂ
ਅੱਡ ਹੋਕੇ ਵੱਖ ਦਸ ਕਦ ਹੋਏ ਆਂ
ਵੱਖ ਹੋਈਏ ਭੀ ਨਾ ਕਦੇ ਏ ਦੁਆ ਮੇਰੀ
ਜੇ ਹੁੰਦੀ ਨਾਈਓਂ ਤੈਨੂੰ ਪਰਵਾਹ ਮੇਰੀ
ਤੈਨੂੰ ਦਮਾਂ ਇੱਕੋ ਇੱਕ ਏ ਸਲਾਹ ਮੇਰੀ
ਜੇ ਤੂੰ ਜਾਣਾ ਏ ਤੇ ਜਾ ਹੈ ਰਜ਼ਾ ਤੇਰੀ
ਮੈਨੂੰ ਜ਼ਰਾ ਭੀ ਨੀ ਚਾਹੀਦੀ ਵਫ਼ਾ ਤੇਰੀ
ਜੇ ਹੁੰਦੀ ਨਾਈਓਂ ਤੈਨੂੰ ਪਰਵਾਹ ਮੇਰੀ
ਤੈਨੂੰ ਦਮਾਂ ਇੱਕੋ ਇੱਕ ਏ ਸਲਾਹ ਮੇਰੀ
ਜੇ ਤੂੰ ਜਾਣਾ ਏ ਤੇ ਜਾ ਹੈ ਰਜ਼ਾ ਤੇਰੀ
ਮੈਨੂੰ ਜ਼ਰਾ ਭੀ ਨੀ ਚਾਹੀਦੀ ਵਫ਼ਾ ਤੇਰੀ
Video link for this song
We thought that you have enjoyed it. if you found any mistakes in salah song lyrics in Hindi, or salah song lyrics in Punjabi please write us we will correct them as soon as possible.
You are also requested to comment on this sad song lyrics by filling up the comment form. We are always excited about your reviews for Just Lyrics.
For any kind of query/feedback, you may contact us by filling out the simple form. Click here to fill out the form.
If you like this then we are sure that you will also like other lyrics.