Kache Pakke Lyrics in Punjabi at Just Lyrics.Basically, Kache Pakke song is a Punjabi sad song. This song is sung by Mr. Mantaaz Gill.
Sr. No | Particulars | Detail |
---|---|---|
1 | Song Name | Kache Pakke (ਕਚੇ ਪੱਕੇ ) |
2 | Singer’s Name | Mr. Mantaaz Gill. |
3 | Lyrics By | Mr. Bhinda Mander |
4 | Label | Jass Records |
5 | Published on | Sep 09, 2022 |
ਕਚੇ ਪੱਕੇ ਲੀਰਿਕਸ ਪੰਜਾਬੀ ਵਿੱਚ | Kache Pakke Lyrics in Punjabi
ਪੇਪਰਾਂ ਵਲੋਂ ਤਾਂ ਭਾਮੇ ਯਾਰ ਕਚੇ ਆ
ਪਰ ਧਕੇ ਧੁਕੇ ਖਾ ਕੇ ਮਨ ਹੋਏ ਪੱਕੇ ਆ
ਪੇਪਰਾਂ ਵਲੋਂ ਤਾਂ ਭਾਮੇ ਯਾਰ ਕਚੇ ਆ
ਪਰ ਧਕੇ ਧੁਕੇ ਖਾ ਕੇ ਮਨ ਹੋਏ ਪੱਕੇ ਆ
ਲੋੜ ਜਿਨੇ ਯਾਰੋ ਜੇਬ ਵਿੱਚ ਰਖਕੇ
ਬਾਕੀ ਚੜ੍ਹਦੇ ਮਹੀਨੇ ਪਿੰਡ ਪਾਉਣੇ ਹੁੰਦੇ ਆ
ਲੋਕੀ ਕਹੰਦੇ ਕਚੇ ਬੜਾ ਕੱਮ ਕਰਦੇ
ਕਚਿਆਂ ਨੇ ਕਰਜ਼ੇ ਵੀ ਲਾਉਣੇ ਹੁੰਦੇ ਆ
ਲੋਕੀ ਕਹੰਦੇ ਕਚੇ ਬੜਾ ਕੱਮ ਕਰਦੇ
ਕਚਿਆਂ ਨੇ ਕਰਜ਼ੇ ਵੀ ਲਾਉਣੇ ਹੁੰਦੇ ਆ
ਮਾਪੇ ਕਹਿੰਦੇ ਆ ਗਿਆ ਸਵਾਦ ਜਿਉਣ ਦਾ
ਰਹਿ ਗਿਆ ਏ ਮੂਲ ਘਟ ਤੇਰੇ ਲੋਨ ਦਾ
ਮਾਪੇ ਕਹਿੰਦੇ ਆ ਗਿਆ ਸਵਾਦ ਜਿਉਣ ਦਾ
ਰਹਿ ਗਿਆ ਏ ਮੂਲ ਘਟ ਤੇਰੇ ਲੋਨ ਦਾ
ਡਰ ਸੀ ਕੇ ਬੈਂਕ ਘਰੇ ਗੇੜੇ ਮਾਰੇ ਨਾ
ਨਾਲੇ ਕਿਸ਼ਤਾਂ ਦੇ ਜੱਬ ਵੀ ਮੁਕਾਉਣੇ ਹੁਦੇ ਆ
ਲੋਕੀ ਕਹੰਦੇ ਕਚੇ ਬੜਾ ਕੱਮ ਕਰਦੇ
ਕਚਿਆਂ ਨੇ ਕਰਜ਼ੇ ਵੀ ਲਾਉਣੇ ਹੁੰਦੇ ਆ
ਲੋਕੀ ਕਹੰਦੇ ਕਚੇ ਬੜਾ ਕੱਮ ਕਰਦੇ
ਕਚਿਆਂ ਨੇ ਕਰਜ਼ੇ ਵੀ ਲਾਉਣੇ ਹੁੰਦੇ ਆ
ਹੋਲੀ ਹੋਲੀ ਆ ਹਲਾਤਾਂ ਚ ਫ਼ਰਕ ਆ ਗਿਆ
ਕਾਲ ਪਰਮਿਟ ਬਰਕ ਵਾਲਾ ਵੀ ਆ ਗਿਆ
ਹੋਲੀ ਹੋਲੀ ਆ ਹਲਾਤਾਂ ਚ ਫ਼ਰਕ ਆ ਗਿਆ
ਕਾਲ ਪਰਮਿਟ ਬਰਕ ਵਾਲਾ ਵੀ ਆ ਗਿਆ
ਉੱਪਰ ਵਾਲੇ ਨੂੰ ਫਿਕਰ ਆ ਸਭ ਦਾ
ਬਾਬੇ ਨਾਨਕ ਨੇ ਡੁਬਦੇ ਬਚਾਉਣੇ ਹੁੰਦੇ ਆ
ਲੋਕੀ ਕਹੰਦੇ ਕਚੇ ਬੜਾ ਕੱਮ ਕਰਦੇ
ਕਚਿਆਂ ਨੇ ਕਰਜ਼ੇ ਵੀ ਲਾਉਣੇ ਹੁੰਦੇ ਆ
ਲੋਕੀ ਕਹੰਦੇ ਕਚੇ ਬੜਾ ਕੱਮ ਕਰਦੇ
ਕਚਿਆਂ ਨੇ ਕਰਜ਼ੇ ਵੀ ਲਾਉਣੇ ਹੁੰਦੇ ਆ
ਗਾਨਾ ਸ਼ਗਨਾਂ ਦਾ ਗੁੱਟ ਤੇ ਬਨਾ ਕੇ ਆਏ ਆਂ
ਮਿਤਰੋ ਪੁੰਜਾਬ ਲਾਰਾ ਲਾਕੇ ਆਏ ਆਂ
ਗਾਨਾ ਸ਼ਗਨਾਂ ਦਾ ਗੁੱਟ ਤੇ ਬਨਾ ਕੇ ਆਏ ਆਂ
ਮਿਤਰੋ ਪੁੰਜਾਬ ਲਾਰਾ ਲਾਕੇ ਆਏ ਆਂ
ਭਿੰਦਿਆ ਮੰਦੇਰ ਲੰਘੇ ਟਾਈਮ ਫੋਨਾਂ ਤੇ
ਕੀਤੇ ਜੇਹੜੇ ਕੌਲ ਵੀ ਪੁਗਾਉਣੇ ਹੁੰਦੇ ਆ
ਲੋਕੀ ਕਹੰਦੇ ਕਚੇ ਬੜਾ ਕੱਮ ਕਰਦੇ
ਕਚਿਆਂ ਨੇ ਕਰਜ਼ੇ ਵੀ ਲਾਉਣੇ ਹੁੰਦੇ ਆ
ਲੋਕੀ ਕਹੰਦੇ ਕਚੇ ਬੜਾ ਕੱਮ ਕਰਦੇ
ਕਚਿਆਂ ਨੇ ਕਰਜ਼ੇ ਵੀ ਲਾਉਣੇ ਹੁੰਦੇ ਆ
ਕਚੇ ਪੱਕੇ ਗੀਤ ਦੀ ਵੀਡੀਓ
ਤੁਹਾਨੂੰ ਏਹ ਵੀ ਪਸੰਦ ਆਊਗਾ
- Kache Pakke Lyrics in Hindi
- Punjabi Sad Song Lyrics
- ਰੁੱਸਣ ਨੂੰ ਜੀ ਕਰਦੈ | रुस्सण नूँ जी करदै | Russan Nu Jee Karda Lyrics
- Best Salah Song lyrics, sung by Navjeet
- Laung Laachi 2 Lyrics in Hindi(Opens in a new browser tab)
- Judge song lyrics(Opens in a new browser tab)
- Patake Song Lyrics – पटाके(Opens in a new browser tab)
- Nakhra Korala Maan(Opens in a new browser tab)