Pehli mulakaat

pehli mulakaat romantic punjabi song lyrics in Punjabi, Hindi and Hinglish at Just Lyrics, pehli mulaqat lyrics,

Just Lyrics is available for you with Pehli Mulakaat Lyrics in Hindi, Punjabi, and Hinglish. Pehli Mulaqat Song is a Romantic Punjabi Song. The singer of this song is Mr. Gurnam Bhullar. Pehli Mulaqat song lyrics were written by Mr. Gurnam Bhullar.

Before starting the Pehli Mulakaat Lyrics we want to provide you some more information about this song.

Pehli Mulaqat song detail

 

Sr. No Particulars Detail
1 Name of the Song Pehli Mulakaat / Pehli Mulaqat
2 Singer’s Name Mr. Gurnam Bhullar
3 Stars
  1. Mr. Gurnam Bhullar
  2. Miss. Diljott
4 Music By Daoud Music
5 Label Times Music

Pehali mulakaat song lyrics in Hinglish

chudiyan da shor gya
jhanjran da bor Gya
dil kamjor peya otton baad ve
apne te jor gya lutt koi chor gya
ho kuch hor gya aawe yaad ve

chunni de palle na kheh k lutt lai gyi
lutt lai gyi ve sanu teri loi ve
duniya nu milne da chitt na kre
pehli mulakaat tere naal hoi ve
duniya nu milne da chitt na kre
pehli mulakaat tere naal hoi ve

aa gya sukoon c ve sudhar gyi joon c ve
chadeya rangoon c ve tere rang da
chaa mera doon c ve mitha laga loon c ve
chitta hoya khoon c  ve Mera sang naal
tere naal kaisi sadi akh ladi ve
utto baad meri na a akh soi ve

duniya nu milne da chitt na kre
pehli mulakaat tere naal hoi ve
duniya nu milne da chitt na kre
pehli mulakaat tere naal hoi ve

mitha jeya hasda c kinna kuch dasda c
saahin janda vasda c gurnaam ve
sapp wangu dasda c dillan vich dhasda c
holi holi rasda c tera naam ve

mitha jeya hasda c kinna kuch dasda c
saahin janda vasda c gurnaam ve
sapp wangu dasda c dillan vich dhasda c
holi holi rasda c tera naam ve

kol kol reh k ing japda c main
jyondeyan ch hoi kinna chir moi ve

duniya nu milne da chitt na kre
pehli mulakaat tere naal hoi ve
duniya nu milne da chitt na kre
pehli mulakaat tere naal hoi ve..

duniya nu milne da chitt na kre
pehli mulakaat tere naal hoi ve
duniya nu milne da chitt na kre
pehli mulakaat tere naal hoi ve..

Pehali mulakaat lyrics in Hindi

चूड़ियां दा शोर गया
झांजरां दा बोर गया
दिल कमजोर पेया ओत्तों बाद वे
अपने ते जोर गया लुट कोई चोर गया
हो कुछ होर गया आवे याद वे

चुन्नी दे पल्ले ना खै के लुट लै गेई
लुट लै गेई वे सानू तेरी लोई वे
दुनिया नु मिलने दा चित्त ना करे
पहली मुलाकात तेरे नाल होई वे
दुनिया नु मिलने दा चित्त ना करे
पहली मुलाकात तेरे नाल होई वे

आ गया सुकून सी वे सुधर गी जून सी वे
चडे़या रंगून सी वे तेरे रंग दा
चा मेरा दून सी वे मीठा लगा लून सी वे
चिट्टा होया खून सी वे मेरा संग ना
तेरे नाल कैसी साडी अख लड़ी वे
ओत्तो बाद मेरी ना ए अख सोई वे

दुनिया नु मिलने दा चित्त ना करे
पहली मुलाकात तेरे नाल होई वे
दुनिया नु मिलने दा चित्त ना करे
पहली मुलाकात तेरे नाल होई वे

मीठा जेया हसदा सी किन्ना कुछ दसदा सी
साहीं जांदा वसदा सी गुरनाम वे
सप वांगु डसदा सी दिलां विच धसदा सी
होली होली रसदा सी तेरा नाम वे

मीठा जेया हसदा सी किन्ना कुछ दसदा सी
साहीं जांदा वसदा सी गुरनाम वे
सप वांगु डसदा सी दिलां विच धसदा सी
होली होली रसदा सी तेरा नाम वे

कोल कोल रे के इंज जापदा सी मैं
ज्योंदेयां च होई किन्ना चिर मोई वे

दुनिया नु मिलने दा चित्त ना करे
पहली मुलाकात तेरे नाल होई वे
दुनिया नु मिलने दा चित्त ना करे
पहली मुलाकात तेरे नाल होई वे..

दुनिया नु मिलने दा चित्त ना करे
पहली मुलाकात तेरे नाल होई वे
दुनिया नु मिलने दा चित्त ना करे
पहली मुलाकात तेरे नाल होई वे||

Pehali mulaqat song lyrics in Punjabi

 

ਚੂੜੀਆਂ ਦਾ ਸ਼ੋਰ ਗਿਆ ਝਾਂਜਰਾਂ ਦਾ ਬੋਰ ਗਿਆ
ਦਿਲ ਕਾਜੋਰ ਪਿਆ ਓੱਤੋਂ ਬਾਅਦ ਵੇ
ਆਪਣੇ ਤੇ ਜੋਰ ਗਿਆ ਲੁੱਟ ਕੋਈ ਚੋਰ ਗਿਆ
ਹੋ ਕੁਜ ਹੋਰ ਗਿਆ ਆਵੇ ਯਾਦ ਵੇ
ਚੁੰਨੀ ਦੇ ਪੱਲੇ ਨਾ ਖੇਹ ਕੇ ਲੁੱਟ ਲੈ ਗਈ
ਲੁੱਟ ਲੈ ਗਈ ਵੇ ਸਾਨੂੰ ਤੇਰੀ ਲੋਇ ਵੇ
ਦੁਨੀਆਂ ਨੂੰ ਮਿਲਣੇ ਦਾ ਚਿੱਤ ਨਾ ਕਰੇ
ਪਹਿਲੀ ਮੁਲਾਕਾਤ ਤੇਰੇ ਨਾਲ ਹੋਈ ਵੇ
ਦੁਨੀਆਂ ਨੂੰ ਮਿਲਣੇ ਦਾ ਚਿੱਤ ਨਾ ਕਰੇ
ਪਹਿਲੀ ਮੁਲਾਕਾਤ ਤੇਰੇ ਨਾਲ ਹੋਈ ਵੇ

ਆ ਗਿਆ ਸਕੂਨ ਸੀ ਵੇ ਸੁਧਰ ਗਈ ਜੂਨ ਸੀ ਵੇ
ਚੜ੍ਹਿਆ ਰੰਗੂਨ ਸੀ ਵੇ ਤੇਰੇ ਰੰਗ ਦਾ
ਚਾ ਮੇਰੇ ਦੂਣ ਸੀ ਵੇ ਮਿੱਠਾ ਲਗਾ ਲੂਣ ਸੀ ਵੇ
ਚਿੱਟਾ ਹੋਇਆ ਖੂਨ ਸੀ ਵੇ ਮੇਰਾ ਸੰਗ ਨਾਲ
ਤੇਰੇ ਨਾਲ ਸਾਡੀ ਕੈਸੀ ਅੱਖ ਲੜੀ ਵੇ
ਊਦੋਂ ਬਾਅਦ ਮੇਰੀ ਨਾ ਏ ਅੱਖ ਸੋਈ ਵੇ
ਦੁਨੀਆਂ ਨੂੰ ਮਿਲਣੇ ਦਾ ਚਿੱਤ ਨਾ ਕਰੇ
ਪਹਿਲੀ ਮੁਲਾਕਾਤ ਤੇਰੇ ਨਾਲ ਹੋਈ ਵੇ
ਦੁਨੀਆਂ ਨੂੰ ਮਿਲਣੇ ਦਾ ਚਿੱਤ ਨਾ ਕਰੇ
ਪਹਿਲੀ ਮੁਲਾਕਾਤ ਤੇਰੇ ਨਾਲ ਹੋਈ ਵੇ

ਮਿਠਾ ਜੀਆ ਹੱਸਦਾ ਸੀ ਕਿੰਨਾ ਕੁਜ ਦੱਸਦਾ ਸੀ
ਸਾਹੀਂ ਜਾਂਦਾ ਵਸਦਾ ਸੀ ਗੁਰਨਾਮ ਵੇ
ਸੱਪ ਵਾਂਗੂੰ ਡੱਸਦਾ ਸੀ ਦਿਲਾਂ ਵਿੱਚ ਧਸਦਾ ਸੀ
ਹੋਲੀ ਹੋਲੀ ਰਸਦਾ ਸੀ ਤੇਰਾ ਨਾਮ ਵੇ
ਮਿਠਾ ਜੀਆ ਹੱਸਦਾ ਸੀ ਕਿੰਨਾ ਕੁਜ ਦੱਸਦਾ ਸੀ
ਸਾਹੀਂ ਜਾਂਦਾ ਵਸਦਾ ਸੀ ਗੁਰਨਾਮ ਵੇ
ਸੱਪ ਵਾਂਗੂੰ ਡੱਸਦਾ ਸੀ ਦਿਲਾਂ ਵਿੱਚ ਧਸਦਾ ਸੀ
ਹੋਲੀ ਹੋਲੀ ਰਸਦਾ ਸੀ ਤੇਰਾ ਨਾਮ ਵੇ

ਕੋਲ ਕੋਲ ਰੇਹ ਕੇ ਇੰਜ ਜਾਪਦਾ ਸੀ ਮੈਂ
ਜਿਉਂਦਿਆਂ ਚ ਹੋਈ ਕਿੰਨਾ ਚਿਰ ਮੋਈ ਵੇ
ਦੁਨੀਆਂ ਨੂੰ ਮਿਲਣੇ ਦਾ ਚਿੱਤ ਨਾ ਕਰੇ
ਪਹਿਲੀ ਮੁਲਾਕਾਤ ਤੇਰੇ ਨਾਲ ਹੋਈ ਵੇ
ਦੁਨੀਆਂ ਨੂੰ ਮਿਲਣੇ ਦਾ ਚਿੱਤ ਨਾ ਕਰੇ
ਪਹਿਲੀ ਮੁਲਾਕਾਤ ਤੇਰੇ ਨਾਲ ਹੋਈ ਵੇ

ਦੁਨੀਆਂ ਨੂੰ ਮਿਲਣੇ ਦਾ ਚਿੱਤ ਨਾ ਕਰੇ
ਪਹਿਲੀ ਮੁਲਾਕਾਤ ਤੇਰੇ ਨਾਲ ਹੋਈ ਵੇ
ਦੁਨੀਆਂ ਨੂੰ ਮਿਲਣੇ ਦਾ ਚਿੱਤ ਨਾ ਕਰੇ
ਪਹਿਲੀ ਮੁਲਾਕਾਤ ਤੇਰੇ ਨਾਲ ਹੋਈ ਵੇ

 

You Will also like as well as pehli mulakaat lyrics:-

  1. Udaarian Lyrics in Hindi, Hinglish, and Punjabi. A Romantic Punjabi Song
  2. impress 2 song lyrics A romantic Punjabi song

Leave a Reply

Your email address will not be published. Required fields are marked *