Top Notch Gabru Lyrics in Hindi, Hinglish, and Punjabi at just lyrics
Posted inपंजाबी गीतों के लिरिक्स हिन्दी में / पंजाबी भांगड़ा गीतों के लिरिक्स हिन्दी में  / पंजाबी रोमांटिक गीतों के लिरिक्स हिन्दी में 

Top Notch Gabru lyrics in Hindi and Punjabi

We are providing Top Notch Gabru Lyrics in Hindi, Hinglish, and Punjabi at just lyrics. This Punjabi song is sung by Mr. Vicky and written by Mr. Kaptaan.

Detailed information about this song:

Sr. NoParticularsDetail
1Song NameTop Notch Gabru
2SingerMr. Vicky
3LyricistsMr. Kaptaan
4LableRehaan Records
5MusicProof

Top Notch Gabru lyrics in Hinglish

 

Thukk nal ni billo vadde vadde thokte
Fukre rakhe jutti wali nok te
Jatt ne ni sari duniya ton add ne
Aslaa mul leya saade dabb ne

Pairan de vich paake Jhanjar
Turdi moraan wanhgu ni
Jinne laad naal jatt ne rakhi
Kehdaa tainu sambhoo ni

Teriyan neele pani vargiyaan
Ankhaan face gulaab kude
Sidhaa painda gal nu saada
Teda hisab kitab kude

Kaali gaddi kaala pistol
Tu bas gori gori a
Gabroo 320 da aslaa
Tu pittal di goli a

Mitha kivein subhaa hojuga
Khaanda chaubar cheeni ni
Ikko nukte vich mukaundaa gal
Koyi nukta cheeni ni

Narmi da bahlaa karde ni maan taan
Garmi naal sadi puri jaan pehchaan
Ghadiyaan gold di chain aaliyan
Titliyan saade utte senti wahliyaan

Tera lakk marode khandaa
Jiddan discovery te sapp kude
Paake rakhdaa bol baint jatt
Kadake rakhda vatt kude

Halki halki daadi jattiye
par moustache-an bhaari a
Sade bare information google utte saari a
Duniya khede game idhar game a paati mittran ne
Parson mare fire te kal hadtaal karaati mittran ne

Jachmi paunda cheez rakaane
Karake dekhin gaur jahi
Addiyan kooch kooch ke rakhdi,
Tu bhi sunflower jehi

Mann too bhavein na mann jattiye
Jatt teraa dil le geyaa ni
Haan.
aafat varga gabhroo teri
Aadat banke beh geya ni

 

Yeah proof!

 

Tera suit te bear saadi lemon ade aa dohmein ni
Burj khalifa leke jaaun je tu raazi hove ni
Naam kaptaan bathinde aalaa bhaji bhaji hove ni
Collar fadke side te launda kehdaa moohre hove ni

Fukraa mainu shabd pasand ni, banda kithon houga
Dil seene chon baahar ni kaddeya, gandaa kithon houga
Kacche laaye peya aa vairi pakke pairin aaye aan
Naa ta leke vekhin mithiye kis level te chhaaye aan

Boli dase akh teri di mundaa tainu fit kude
Mathi mathi chaal rakhi a khideyaa khideyaa chit kude

Gadd khaane diyan suni chal badkaan
Kabze ch leayi phirde aan sadkaan
Tu je paundi pariyaan nu wakhtaan
Gabru bhi teesi aala products aa

Saada nature saathon lyaande jande phull ni
Sure shot paoo husnaa da mul ni
Tu haspeyi te mittraan ne muchh chaadti
Main haan manna tan karaan weliyaan nu party

 

Top Notch Gabru lyrics in Hindi

 

ठुक नाल नी बिल्लो बडे बडे ठोकते
फुकरे रक्खे जुत्ती वाली नोक ते
जट्ट ने नी सारी दुनियाँ तों अड्ड ने
असला मुल्ल साडे डब्ब ने

पैरां दे विच पाके झांजर
तुरदी मोराँ वांगूँ नी
जिनने लाड़ नाल जट्ट ने रक्खी
केहड़ा तैनूं साम्बू नी

तेरियां नीले पाणी वरगियाँ
अक्खां फ़ेस गुलाब कुड़े
सिद्दा पेंदा गल नूं साडा
टेडा हिसाब किताब कुड़े

काली गड्डी काला पिस्टल
तूँ बस गोरी गोरी ए
गबरू 320 दा असला
तूँ पित्तल दी गोली ए

मिट्ठा किवें सुभा हो जाउगा
खांदा चौबर चीनी नी
इक्को नुक्ते विच मुकान्दा
कोई नुक्ताचीनी नी

नरमी दा बाहला करदे नी माण ताण
गरमी नाल साडी पूरी जान पहचान
घड़ियाँ गोल्ड दी चैन आलियाँ
तितलियाँ साडे उत्ते सेंटी बाहलियाँ

तेरा लक्क मरोड़े खांदा
जिद्दा डिस्कबरी ते सप्प कुड़े
पाके रखदा बोल बेंत जट्ट
कड़के रखदा वट्ट कुड़े

हल्की हल्की दाड़ी जट्टीए
पर मोस्टेचान भारी ए
साडे बारे इन्फॉर्मेशन गूगल उत्ते सारी ए
दुनियाँ खेड़े गेम इधर गेम आ पाती मित्रां ने
परसों मारे फायर ते कल हड़ताल कराती मित्रां ने

जचमी पौंदा चीज़ रकाने
करके देखीं गौर जेही
अडियाँ कूच कूच के रखदी
तू भी सनफलोर जेही

मन तू भामें ना मन जट्टीए
जट्ट तेरा दिल लै गया नी
हाँ
आफ़त वरगा गबरू तेरी
आदत बणके बह गया नी

येह प्रूफ़!

तेरा सूट ते बियर साडी लेमन अड़े आ दोमे नी
बुर्ज खलीफ़ा लैके जाऊँ जे तू राज़ी होमें नी
नाम कप्तान बठिंडे आला भाजी भाजी होवे नी
कालर फड़के साइड ते लाँदा केहड़ा मूहरे होवे नी

फुकरा मैनूं शब्द पसन्द नी बंदा कित्थों होऊगा
दिल सीने चों बाहर नि कडया गंदा कित्थों होऊगा
कच्चे लाए पेया आ वैरी पक्के पैरां आए आं
नां ते लेके देखीं मिट्ठीए किस लेबल ते छाए आं

बोली दस्से अक्ख तेरी दी मुंडा तैनूं फिट कुड़े
मठी मठी चाल रक्खी ए खिड़या खिड़या चित्त कुड़े

गड़ खाने दियाँ सुणी चल बड़कां
कब्जे च लेई फिरदे आं सड़कां
तू जे पाउंदी पारियाँ नूं वखता
गबरू भी टीसी आला प्रॉडक्ट आ

साडा नेचर साथों लियान्दे जान्दे फुल्ल नी
शिउर शोट पाऊ हुसना दा मुल्ल नी
तू हस्स पई तां मितरां ते मुच्छ चाड़ती
मैं हाँ मन्ना तां कारां वेलियाँ च पार्टी

 

Top Notch Gabru lyrics in Punjabi

 

ਠੁੱਕ ਨਾਲ ਨੀ ਬਿਲੋ ਬੱਡੇ ਬੱਡੇ ਠੋਕਤੇ
ਫੁਕਰੇ ਰਖੇ ਜੁੱਤੀ ਵਾਲੀ ਨੋਕ ਤੇ
ਜੱਟ ਨੇ ਨੀ ਸਾਰੀ ਦੁਨੀਆਂ ਤੋਂ ਅੱਡ ਨੇ
ਅਸਲਾ ਮੁੱਲ ਲਿਆ ਸਾਡੇ ਡੱਬ ਨੇ

ਪੈਰਾਂ ਦੇ ਵਿੱਚ ਪਾਕੇ ਝਾਂਜਰ
ਤੁਰਦੀ ਮੋਰਾਂ ਵਾਂਗੂੰ ਨੀ
ਜਿੰਨੇ ਲਾਡ ਨਾਲ ਜੱਟ ਨੇ ਰਖੀ
ਕੇਹੜਾ ਤੈਨੂੰ ਸਾਂਬੂ ਨੀ

ਤੇਰੀਆਂ ਨੀਲੇ ਪਾਣੀ ਵਰਗੀਆਂ
ਅਖਾਂ ਫੇਸ ਗੁਲਾਬ ਕੂੜੇ
ਸਿਧਾ ਪੈਂਦਾ ਗਲ ਨੂੰ ਸਾਡਾ
ਟੇਡਾ ਹਿਸਾਬ ਕਿਤਾਬ ਕੂੜੇ

ਕਾਲੀ ਗਡੀ ਕਾਲਾ ਪਿਸਟਲ
ਤੂੰ ਬਸ ਗੋਰੀ ਗੋਰੀ ਏ
ਗਬਰੂ ੩੨੦ ਦਾ ਅਸਲਾ
ਤੂੰ ਪਿੱਤਲ ਦੀ ਗੋਲੀ ਏ

ਮਿਠਾ ਕਿਵੇਂ ਸੁਭਾਅ ਹੋ ਜਉਗਾ
ਖਾਂਦਾ ਚੌਬਰ ਚੀਨੀ ਨੀ
ਇੱਕੋ ਨੁਕਤੇ ਵਿੱਚ ਮੁਕਾਂਦਾ ਗਲ
ਕੋਈ ਨੁਕਤਾ ਚੀਨੀ ਨੀ

ਨਰਮੀ ਦਾ ਬਾਹਲਾ ਕਰਦੇ ਨੀ ਮਾਣ ਤਾਣ
ਗਰਮੀ ਨਾਲ ਸਾਡੀ ਪੂਰੀ ਜਾਣ ਪਹਚਾਣ
ਘੜੀਆਂ ਗੋਲਡ ਦੀ ਚੈਨ ਆਲੀਆਂ
ਤਿਤਲੀਆਂ ਸਾਡੇ ਉੱਤੇ ਸੈਂਟੀ ਬਾਹਲਿਆਂ

ਤੇਰਾ ਲੱਕ ਮਰੋੜੇ ਖਾਂਦਾ
ਜਿਦਾਂ ਡਿਸਕਵਰੀ ਤੇ ਸਪ ਕੂੜੇ
ਪਾਕੇ ਰਖਦਾ ਬੋਲ ਬੈਂਤ ਜੱਟ
ਕਡਕੇ ਰਖਦਾ ਵੱਟ ਕੂੜੇ

ਹਲਕੀ ਹਲਕੀ ਦਾੜੀ ਜੱਟੀਏ
ਪਰ ਮੋਸਟੇਚੇ ਆਨ ਭਾਰੀ ਏ
ਸਾਡੇ ਬਾਰੇ ਇੰਫੋਰਮੇਸ਼ਨ ਗੂਗਲ ਉੱਤੇ ਸਾਰੀ ਏ
ਦੁਨੀਆਂ ਖੇਡੇ ਗੇਮ ਇਧਰ ਗੇਮ ਆ ਪਾਤੀ ਮਿੱਤਰਾਂ ਨੇ
ਪਰਸੋਂ ਮਾਰੇ ਫਾਈਅਰ ਤੇ ਕਲ ਹੜਤਾਲ ਕਰਾਤੀ ਮਿਤਰਾਂ ਨੇ

ਜਚਮੀ ਪਾਉਂਦਾ ਚੀਜ਼ ਰਕਾਨੇ
ਕਰਕੇ ਦੇਖੀਂ ਗੌਰ ਜੇਹੀ
ਅਡਿਆਂ ਕੂਚ ਕੂਚ ਕੇ ਰਖਦੀ
ਤੂ ਭੀ ਸਨਫਲੋਰ ਜੇਹੀ

ਮਨ ਤੂ ਭਾਮੇ ਨਾ ਮਨ ਜੱਟੀਏ
ਜੱਟ ਤੇਰਾ ਦਿਲ ਲੈ ਗਿਆ ਨੀ
ਹਾਂ
ਆਫਤ ਵਰਗਾ ਗਬਰੂ ਤੇਰੀ
ਆਦਤ ਬਣਕੇ ਬਹਿ ਗਿਆ ਨੀ

ਯੇ ਪਰੂਫ !

ਤੇਰਾ ਸੂਟ ਤੇ ਬਿਅਰ ਸਾਡੀ ਲੈਮਨ ਆਡੇ ਆ ਦੋਮੇ ਨੀ
ਬੁਰਜ ਖਲਿਫ਼ਾਂ ਲੈਕੇ ਜਾਉਂ ਜੇ ਤੂ ਰਾਜ਼ੀ ਹੋਮੇ ਨੀ
ਨਾਮ ਕਪਤਾਨ ਬਠਿੰਡੇ ਆਲਾ ਭਾਜੀ ਭਾਜੀ ਹੋਵੇ ਨੀ
ਕਾੱਲਰ ਫੜਕੇ ਸਾਈਡ ਤੇ ਲਾਉਂਦਾ ਕੇਹੜਾ ਮੂਹਰੇ ਹੋਵੇ ਨੀ

ਫੁਕਰਾ ਮੈਨੂੰ ਸ਼ਬਦ ਪਸੰਦ ਨੀ ਬੰਦਾ ਕਿਥੋਂ ਹੋਊਗਾ
ਦਿਲ ਸੀਨੇ ਚੋ ਬਾਹਰ ਨੀ ਕਡਿਆ ਗੰਦਾ ਕਿਥੋਂ ਹੋਊਗਾ
ਕਚੇ ਲਾਏ ਪਿਆ ਆ ਵੈਰੀ ਪੱਕੇ ਪੈਰਾਂ ਆਏ ਆਂ
ਨਾਂ ਤੇ ਲੈਕੇ ਦੇਖੀਂ ਮੀਠੀਏ ਕਿਸ ਲੇਬਲ ਤੇ ਛਾਏ ਆਂ

ਬੋਲੀ ਦੱਸੇ ਅੱਖ ਤੇਰੀ ਦੀ ਮੁੰਡਾ ਤੈਨੂੰ ਫਿਟ ਕੂੜੇ
ਮਠੀ ਮਠੀ ਚਾਲ ਰਖੀ ਏ ਖਿੜਿਆ ਖਿੜਿਆ ਚਿਤ ਕੂੜੇ

ਗੱਡ ਖਾਨੇ ਦੀਆਂ ਸੁਣਿ ਚਲ ਬੜਕਾਂ
ਕਬਜ਼ੇ ਚ ਲੇਇ ਫਿਰਦੇ ਆਂ ਸੜਕਾਂ
ਤੂ ਜੇ ਪਾਉਂਦੀ ਪਾਰੀਆਂ ਨੂੰ ਵਖਤਾਂ
ਗਬਰੂ ਭੀ ਟੀਸੀ ਆਲਾ ਪ੍ਰੋਡਕਟ ਆ

ਸਾਡਾ ਨੇਚਰ ਸਾਥੋਂ ਲਿਆਂਦੇ ਜਾਂਦੇ ਫੂਲ ਨੀ
ਸ਼ਿਓਰ ਸ਼ੋਟ ਪਾਉ ਹੁਸਨਾਂ ਦਾ ਮੂਲ ਨੀ
ਤੂ ਹੱਸ ਪੇਈ ਤੇ ਮਿੱਤਰਾਂ ਨੇ ਮੁੱਛ ਚਾੜਤੀ
ਮੈਂ ਹਾਂ ਮੰਨਾਂ ਤਾਂ ਕਰਾਂ ਵੇਲਿਆਂ ਨੂੰ ਪਾਰਟੀ

Gabru Lyrics Video Link

You Will Also Like

Leave a Reply

Your email address will not be published. Required fields are marked *