Azaadi Lyrics in Punjabi are available for you at Just Lyrics. Azaadi song lyrics is a Punjabi Bhangra song lyrics. It is sung by Mr. Hardeep Virk and Miss Ft Gurlej Akhtar. This Punjabi Bhangra Song is written by Mr. Hardeep Virk.
Azaadi Lyrics in Punjabi
ਹਾਂ ਅਖਾਂ ਰੇਡ ਰੇਡ ਤੇਰੀਆਂ ਪਸੰਦ ਵੇ
ਦਿਲ ਹੋ ਗਿਆ ਤੇਰੇ ਤੇ ਰਜ਼ਾਮੰਦ ਵੇ
ਹਾਂ ਅਖਾਂ ਰੇਡ ਰੇਡ ਤੇਰੀਆਂ ਪਸੰਦ ਵੇ
ਦਿਲ ਹੋ ਗਿਆ ਤੇਰੇ ਤੇ ਰਜ਼ਾਮੰਦ ਵੇ
ਮੈਂ ਹੋ ਗਈ ਆਂ ਸ਼ਿਕਾਰ ਸੋਹਣਿਆ
ਹੋ ਜੱਟੀ ਮਰ ਗਈ
ਓ ਜੱਟੀ ਮਰ ਗਈ
ਹੋ ਜੱਟੀ ਮਰ ਗਈ ਤੇਰੇ ਤੇ ਕਿਲ ਵਰਗੀ
ਵੇ ਤੇਰਾ ਕੀ ਵਿਚਾਰ ਸੋਹਣੀਆ
ਜੱਟੀ ਮਰ ਗਈ ਤੇਰੇ ਤੇ ਕਿਲ ਵਰਗੀ
ਵੇ ਤੇਰਾ ਕੀ ਵਿਚਾਰ ਸੋਹਣੀਆ
ਹੋ ਜੱਟੀ ਮਰ ਗਈ ਤੇਰੇ ਤੇ ਕਿਲ ਵਰਗੀ
ਵੇ ਤੇਰਾ ਕੀ ਵਿਚਾਰ ਸੋਹਣੀਆ
ਲਗੀ ਯਾਰੀ ਤੇ ਨਾ ਰਖਣਾ ਕੋਈ ਪਰਦਾ
ਨਸ਼ੇ ਪੱਤੇ ਤੋਂ ਬਿਣਾਂ ਨੀ ਜਮਾਂ ਸਰਦਾ
ਹੋ ਲਗੀ ਯਾਰੀ ਤੇ ਨਾ ਰਖਣਾ ਕੋਈ ਪਰਦਾ
ਨਸ਼ੇ ਪੱਤੇ ਤੋਂ ਬਿਣਾਂ ਨੀ ਜਮਾਂ ਸਰਦਾ
ਤੇ ਨਾਗਣੀ ਦਾ ਆਦੀ ਬਲਿਯੇ
ਐਮੇਂ ਰੱਖੀਂ ਨਾ ਤੂੰ ਯਾਰ ਤੇ ਪਾਬੰਦੀਆਂ
ਮੈਂ ਭਾਲਦਾ ਅਜ਼ਾਦੀ ਬਲਿਯੇ
ਹੋ ਐਮੇਂ ਰੱਖੀਂ ਨਾ ਤੂੰ ਯਾਰ ਤੇ ਪਾਬੰਦੀਆਂ
ਮੈਂ ਭਾਲਦਾ ਅਜ਼ਾਦੀ ਬਲਿਯੇ
ਐਮੇਂ ਰੱਖੀਂ ਨਾ ਤੂੰ ਯਾਰ ਤੇ ਪਾਬੰਦੀਆਂ
ਮੈਂ ਭਾਲਦਾ ਅਜ਼ਾਦੀ ਬਲਿਯੇ
ਹੋ ਉੱਚੀ ਛਡਕੇ ਸਪੀਕਰਾਂ ਦੀ ਆਵਾਜ਼ ਤੂੰ
ਸੁਣੀ ਜਾਵੇ ਚਮਿਕਲਾ ਤੂੰ ਰਿਪੀਟ ਤੇ
ਰਾਤੀਂ ਸੁਪਨੇ ਦੇ ਵਿੱਚ ਮੈਨੂੰ ਲਗਯੇ
ਬੈਠੀ ਬੜਕਾਂ ਤੇਰੇ ਨਾ ਖਬੀ ਸੀਟ ਤੇ
ਵੇ ਦਿਲ ਦਿੱਤਾ ਠਾਰ ਸੋਹਣਿਆ
ਹੋ ਜੱਟੀ ਮਰ ਗਈ ਤੇਰੇ ਤੇ ਕਿਲ ਵਰਗੀ
ਵੇ ਤੇਰਾ ਕੀ ਵਿਚਾਰ ਸੋਹਣੀਆ
ਜੱਟੀ ਮਰ ਗਈ ਤੇਰੇ ਤੇ ਕਿਲ ਵਰਗੀ
ਵੇ ਤੇਰਾ ਕੀ ਵਿਚਾਰ ਸੋਹਣੀਆ
ਹੋ ਜੱਟੀ ਮਰ ਗਈ ਤੇਰੇ ਤੇ ਕਿਲ ਵਰਗੀ
ਵੇ ਤੇਰਾ ਕੀ ਵਿਚਾਰ ਸੋਹਣੀਆ
Punjabi Bhangra Song Lyrics
ਨੀ ਸਾਨੂੰ ਆਪਣੇ ਹੀ ਰੰਗਾਂ ਵਿੱਚ ਰਹਿਣ ਦੇ
ਸਾਡੇ ਕਰਮਾਂ ਚ ਕਿੱਥੇ ਪਿਆਰ ਬਿਆਰ ਨੀ
ਦਸ ਤੇਰੀ ਜਿੱਮੇਬਾਰੀ ਕਿੱਥੇ ਚੱਕ ਲਾਂ
ਕਾਲਾ ਪਹਿਲਾਂ ਹੀ ਨਾ ਪੂਰਾ ਹੁੰਦਾ ਮਾਲ ਨੀ
ਹੋ ਕਾਲਾ ਪਹਿਲਾਂ ਹੀ ਨਾ ਪੂਰਾ ਹੁੰਦਾ ਮਾਲ ਨੀ
ਤੇ ਹੋ ਜੂ ਬੇਸਵਾਦੀ ਬਲਿਯੇ
ਐਮੇਂ ਰੱਖੀਂ ਨਾ ਤੂੰ ਯਾਰ ਤੇ ਪਾਬੰਦੀਆਂ
ਮੈਂ ਭਾਲਦਾ ਅਜ਼ਾਦੀ ਬਲਿਯੇ
ਹੋ ਐਮੇਂ ਰੱਖੀਂ ਨਾ ਤੂੰ ਯਾਰ ਤੇ ਪਾਬੰਦੀਆਂ
ਮੈਂ ਭਾਲਦਾ ਅਜ਼ਾਦੀ ਬਲਿਯੇ
ਐਮੇਂ ਰੱਖੀਂ ਨਾ ਤੂੰ ਯਾਰ ਤੇ ਪਾਬੰਦੀਆਂ
ਮੈਂ ਭਾਲਦਾ ਅਜ਼ਾਦੀ ਬਲਿਯੇ
ਰਗਾਂ ਬੋਲਦਿਆਂ ਜਦੋਂ ਬੀ ਤੂੰ ਬੋਲਦਾ
ਲਗੇ ਪਤਾ ਨਾ ਕੀ ਚਾਹ ਵਿੱਚ ਘੋਲਦਾ
ਚੁਪ ਹੋਵੇ ਨਾ ਜੇ ਸ਼ੁਰੂ ਕਰੇ ਬੋਲਣਾ
ਕਈ ਬਾਰ ਨਾ ਬੁਲਯਾਂ ਤੇ ਬੀ ਬੋਲਦਾ
ਰਗਾਂ ਬੋਲਦਿਆਂ ਜਦੋਂ ਬੀ ਤੂੰ ਬੋਲਦਾ
ਲਗੇ ਪਤਾ ਨਾ ਕੀ ਚਾਹ ਵਿੱਚ ਘੋਲਦਾ
ਚੁਪ ਹੋਵੇ ਨਾ ਜੇ ਸ਼ੁਰੂ ਕਰੇ ਬੋਲਣਾ
ਕਈ ਬਾਰ ਨਾ ਬੁਲਯਾਂ ਤੇ ਬੀ ਬੋਲਦਾ
ਵੇ ਸਮਝ ਤੋਂ ਭਹਰ ਸੋਹਣੀਆ
ਹੋ ਜੱਟੀ ਮਰ ਗਈ ਤੇਰੇ ਤੇ ਕਿਲ ਵਰਗੀ
ਵੇ ਤੇਰਾ ਕੀ ਵਿਚਾਰ ਸੋਹਣੀਆ
ਜੱਟੀ ਮਰ ਗਈ ਤੇਰੇ ਤੇ ਕਿਲ ਵਰਗੀ
ਵੇ ਤੇਰਾ ਕੀ ਵਿਚਾਰ ਸੋਹਣੀਆ
ਹੋ ਜੱਟੀ ਮਰ ਗਈ ਤੇਰੇ ਤੇ ਕਿਲ ਵਰਗੀ
ਵੇ ਤੇਰਾ ਕੀ ਵਿਚਾਰ ਸੋਹਣੀਆ
ਹੋ ਉਨਾ ਚਿਰ ਰਹੇ ਚੜ੍ਹਿਆ ਬੁਖਾਰ ਨੀ
ਜਿੰਨਾਂ ਚਿਰ ਨਾ ਵਿਖਾਵੇ ਰੰਗ ਮਾਲ ਨੀ
ਕੀਤੇ ਪਾਸਾ ਹੀ ਨਾ ਰੁੱਖ ਜਾਏ ਸ਼ਰੀਰ ਦਾ
ਆਉਂਦੇ ਬੜੇ ਮਾੜੇ ਦਿਲ ਚ ਖਿਆਲ ਨੀ
ਆਉਂਦੇ ਬੁਰੇ ਬੁਰੇ ਜੱਟ ਨੂੰ ਖਿਆਲ ਨੀ
ਨੀ ਹੁੰਦਾ ਅਮਲੀ ਦਾ ਬੜਾ ਬੁਰਾ ਹਾਲ ਨੀ
ਹੋਵੇ ਨਾ ਜਦੋਂ ਖਾਦੀ ਬਲਿਯੇ
ਐਮੇਂ ਰੱਖੀਂ ਨਾ ਤੂੰ ਯਾਰ ਤੇ ਪਾਬੰਦੀਆਂ
ਮੈਂ ਭਾਲਦਾ ਅਜ਼ਾਦੀ ਬਲਿਯੇ
ਹੋ ਐਮੇਂ ਰੱਖੀਂ ਨਾ ਤੂੰ ਯਾਰ ਤੇ ਪਾਬੰਦੀਆਂ
ਮੈਂ ਭਾਲਦਾ ਅਜ਼ਾਦੀ ਬਲਿਯੇ
ਐਮੇਂ ਰੱਖੀਂ ਨਾ ਤੂੰ ਯਾਰ ਤੇ ਪਾਬੰਦੀਆਂ
ਮੈਂ ਭਾਲਦਾ ਅਜ਼ਾਦੀ ਬਲਿਯੇ
Video of Punjabi Bhangra song lyrics
You May also Like
- Azaadi Lyrics in Hindi » Punjabi Bhangra Music Lyrics » Just Lyrics
- Udaarian Lyrics in Hindi, Hinglish and Punjabi(Opens in a new browser tab)
- Top Notch Gabru lyrics in Hindi and Punjabi(Opens in a new browser tab)
- Teri Jatti Song Lyrics(Opens in a new browser tab)
- Dil Laya Dimaag Laya Lyrics in Hindi and Punjabi(Opens in a new browser tab)
- Maut Se Kya Darna Shayari