Gurmukhi da beta lyrics in punjabi Satinder Sartaaj | ਗੁਰਮੁਖੀ ਦਾ ਬੇਟਾ ਲਿਰਿਕ੍ਸ ਪੰਜਾਬੀ ਵਿਚ ਜਸਟ ਲਿਰਿਕ੍ਸ. ਸਤਿੰਦਰ ਸਰਤਾਜ਼
Posted inपंजाबी गीतों के लिरिक्स हिन्दी में

Gurmukhi da beta lyrics in punjabi | ਗੁਰਮੁਖੀ ਦਾ ਬੇਟਾ ਲਿਰਿਕ੍ਸ ਪੰਜਾਬੀ ਵਿਚ

Gurmukhi da beta lyrics in punjabi | ਗੁਰਮੁਖੀ ਦਾ ਬੇਟਾ ਲਿਰਿਕ੍ਸ ਪੰਜਾਬੀ ਵਿਚ ਜਸਟ ਲਿਰਿਕ੍ਸ ਤੇ ਮੌਜੂਦ ਨੇ । ਇਸ ਖੂਬਸੂਰਤ ਗੀਤ ਨੂੰ ਸ਼੍ਰੀ ਸਤਿੰਦਰ ਸਰਤਾਜ਼ ਜੀ ਨੇ ਗਾਯਾ ਹੈ ਤੇ ਇਸ ਗੀਤ ਦੇ ਬੋਲ ਬੀ ਓਹਨਾ ਨੇ ਹੀ ਲਿਖੇ ਹਨ । ਉਹਨਾ ਵਲੋਂ ਪੰਜਾਬੀ ਮਾਂ ਬੋਲੀ ਦੇ ਲਯੀ ਕੀਤਾ ਏਕ ਉਪਰਾਲਾ ਹੈ ।

ਇਸ ਪੰਜਾਬੀ ਗੀਤ ਬਾਰੇ ਜਾਣਕਾਰੀ

Sr. NoParticularDetail
1ਗੀਤ ਦਾ ਨਾਂGurmukhi da beta | ਗੁਰਮੁਖੀ ਦਾ ਬੇਟਾ
2ਗੀਤਕਾਰਸ਼੍ਰੀ ਸਤਿੰਦਰ ਸਰਤਾਜ਼ ਜੀ
3ਲੇਖਕਸ਼੍ਰੀ ਸਤਿੰਦਰ ਸਰਤਾਜ਼ ਜੀ
4ਲੇਬਲSaga Music | Saga Hits

Gurmukhi da beta lyrics in punjabi | ਗੁਰਮੁਖੀ ਦਾ ਬੇਟਾ ਲਿਰਿਕ੍ਸ ਪੰਜਾਬੀ ਵਿਚ ਜਸਟ ਲਿਰਿਕ੍ਸ

ਜਿਹਨੂੰ ਖ਼ੁਦ ਬਣਾ ਕੇ ਸ਼ਾਯਰ
ਕਰਤੇ ਨੇ ਬਖ਼ਸ਼ੀ ਕਵਿਤਾ
ਕਰਤੇ ਨੇ ਬਖ਼ਸ਼ੀ ਕਵਿਤਾ

ਆ ਜਿਹਨੂੰ ਖ਼ੁਦ ਬਣਾ ਕੇ ਸ਼ਾਯਰ
ਕਰਤੇ ਨੇ ਬਖ਼ਸ਼ੀ ਕਵਿਤਾ
ਜਿਹਨੂੰ ਖ਼ੁਦ ਬਣਾ ਕੇ ਸ਼ਾਯਰ
ਕਰਤੇ ਨੇ ਬਖ਼ਸ਼ੀ ਕਵਿਤਾ
ਸਰਤਾਜ ਨਾਮ ਦੇ ਕੇ
ਓਹਨੂੰ ਖੋਰਦੇ ਨੇ ਅੱਖਰ
ਉੱਤਰੇ ਨਾ ਜੋ ਖ਼ੁਮਾਰੀ
ਉਸ ਲੋਰ ਦੇ ਨੇ ਅੱਖਰ

ਮੈਂ ਗੁਰਮੁਖੀ ਦਾ ਬੇਟਾ
ਮੈਨੂੰ ਤੋਰਦੇ ਨੇ ਅੱਖਰ
ਮਾਂ ਖੇਲਣੇ ਨੂੰ ਦਿੱਤੇ ਬੜੀ
ਲੋਰ ਦੇ ਨੇ ਅੱਖਰ

ਫੁੱਲਾਂ ਨੂੰ ਕੋਣ ਦੱਸੇ
ਕਿ ਥੋਨੂੰ ਦਾਨ ‘ਚ ਮਿਲੇ ਨੇ
ਫੁੱਲਾਂ ਨੂੰ ਕੋਣ ਦੱਸੇ
ਕਿ ਥੋਨੂੰ ਦਾਨ ‘ਚ ਮਿਲੇ ਨੇ
ਜਿਹੜੀ ਟਿੱਬਿਆਂ ‘ਚ ਟਹਿਕੇ
ਉਸ ਥ੍ਹੋਰ ਦੇ ਨੇ ਅੱਖਰ
ਥੋਨੂੰ ਖੇਲਣੇ ਨੂੰ ਮਿਲ ਗਏ
ਕਿਸੇ ਹੋਰ ਦੇ ਨੇ ਅੱਖਰ
ਜੀ ਮੈਂ ਗੁਰਮੁਖੀ ਦਾ ਬੇਟਾ
ਮੈਨੂੰ ਤੋਰਦੇ ਨੇ ਅੱਖਰ
ਮਾਂ ਖੇਲਣੇ ਨੂੰ ਦਿੱਤੇ
ਬੜੀ ਲੋਰ ਦੇ ਨੇ ਅੱਖਰ

ਕੋਇਲਾਂ………..
ਕੋਇਲਾਂ ਨੂੰ ਮਿਲ ਗਈ ਏ
ਸਭਨਾਂ ਦੀ ਸਹਿਮਤੀ ਪਰ
ਕੋਇਲਾਂ ਨੂੰ ਮਿਲ ਗਈ ਏ
ਸਭਨਾਂ ਦੀ ਸਹਿਮਤੀ ਪਰ
ਆ ਜੇਹੜਾ ਰੋਂਦਿਆਂ ਵੀ ਨੱਚਦਾ
ਉਸ ਮੋਰ ਦੇ ਨੇ ਅੱਖਰ
ਆ ਥੋਨੂੰ ਖੇਲਣੇ ਨੂੰ ਮਿਲ ਗਏ
ਕਿਸੇ ਹੋਰ ਦੇ ਨੇ ਅੱਖਰ
ਜੀ ਮੈਂ ਗੁਰਮੁਖੀ ਦਾ ਬੇਟਾ
ਮੈਨੂੰ ਤੋਰਦੇ ਨੇ ਅੱਖਰ
ਮਾਂ ਖੇਲਣੇ ਨੂੰ ਦਿੱਤੇ
ਬੜੀ ਲੋਰ ਦੇ ਨੇ ਅੱਖਰ

ਪੰਜਾਬ ਦੀ ਵਿਰਾਸਤ
ਆ ਜਦੋਂ ਮੜ੍ਹਕ ਨਾਲ਼ ਤੁਰਦੀ
ਪੰਜਾਬ ਦੀ ਵਿਰਾਸਤ
ਜਦੋਂ ਮੜ੍ਹਕ ਨਾਲ਼ ਤੁਰਦੀ
ਝਾਂਜਰ ‘ਚ ਜਿਹੜਾ ਛਣਕੇ
ਉਸ ਬੋਰ ਦੇ ਨੇ ਅੱਖਰ
ਉੱਤਰੇ ਨਾ ਜੋ ਖ਼ੁਮਾਰੀ
ਉਸ ਲੋਰ ਦੇ ਨੇ ਅੱਖਰ
ਮੈਂ ਗੁਰਮੁਖੀ ਦਾ ਬੇਟਾ
ਮੈਨੂੰ ਤੋਰਦੇ ਨੇ ਅੱਖਰ
ਮਾਂ ਖੇਲਣੇ ਨੂੰ ਦਿੱਤੇ
ਬੜੀ ਲੋਰ ਦੇ ਨੇ ਅੱਖਰ

ਸਿੰਧ, ਬਿਆਸ, ਰਾਵੀ, ਘੱਘਰ
ਸਤਲੁਜ, ਚੇਨਾਬ, ਜਿਹਲਮ
ਸਿੰਧ, ਬਿਆਸ, ਰਾਵੀ, ਘੱਘਰ
ਸਤਲੁਜ, ਚੇਨਾਬ, ਜਿਹਲਮ
ਸਿੰਧ, ਬਿਆਸ, ਰਾਵੀ, ਘੱਘਰ
ਸਤਲੁਜ, ਚੇਨਾਬ, ਜਿਹਲਮ
ਸਿੰਧ, ਬਿਆਸ, ਰਾਵੀ, ਘੱਘਰ
ਸਤਲੁਜ, ਚੇਨਾਬ, ਜਿਹਲਮ
ਕਲਕਲ ਜੋ ਗੀਤ ਗਾਉਂਦੇ
ਉਸ ਸ਼ੋਰ ਦੇ ਨੇ ਅੱਖਰ
ਉੱਤਰੇ ਨਾ ਜੋ ਖ਼ੁਮਾਰੀ
ਉਸ ਲੋਰ ਦੇ ਨੇ ਅੱਖਰ
ਮੈਂ ਗੁਰਮੁਖੀ ਦਾ ਬੇਟਾ
ਮੈਨੂੰ ਤੋਰਦੇ ਨੇ ਅੱਖਰ
ਮਾਂ ਖੇਲਣੇ ਨੂੰ ਦਿੱਤੇ
ਬੜੀ ਲੋਰ ਦੇ ਨੇ ਅੱਖਰ

ਪੰਜਾਬੀ ਗੀਤ ਦੀ ਵੀਡੀਓ

ਇਹ ਭੀ ਪੜੋ

MUNDA JAMEYA | मुण्डा जम्या पंजाबी गीत के लिरिक्स हिन्दी में

KUDRAT DE BANDE LYRICS-Latest Punjabi song lyrics-2022(Opens in a new browser tab)

Pehli mulakaat(Opens in a new browser tab)

Kache Pakke Lyrics in Punjabi | ਕਚੇ ਪੱਕੇ ਲੀਰਿਕਸ ਪੰਜਾਬੀ ਵਿੱਚ(Opens in a new browser tab)

ਰੁੱਸਣ ਨੂੰ ਜੀ ਕਰਦੈ | रुस्सण नूँ जी करदै | Russan Nu Jee Karda Lyrics(Opens in a new browser tab)

Dakku Lyrics(Opens in a new browser tab)

Leave a Reply

Your email address will not be published. Required fields are marked *