2023 ਲੇਟੇਸ੍ਟ ਪੰਜਾਬੀ ਰੋਮਾੰਟਿਕ ਗੀਤ ਨਹੀਂ ਬੋਲਣਾ ਲਿਰਿਕਸ ਪੰਜਾਬੀ ਵਿਚ

22 Jun 2023 latest punjabi romantic song Nai Bolna lyrics in punjabi at just lyrics

22 ਜੂਨ 2023 ਨੂੰ ਪ੍ਰਕਾਸ਼ਿਤ ਲੇਟੇਸ੍ਟ ਪੰਜਾਬੀ ਰੋਮਾੰਟਿਕ ਗੀਤ ਨਹੀਂ ਬੋਲਣਾ ਲਿਰਿਕ੍ਸ ਪੰਜਾਬੀ ਵਿਚ ਅਸੀੰ ਆਪ ਜੀ ਨੂੰ ਜਸਟ ਲਿਰਿਕਸ ਦੇ ਉਤੇ ਮੁਹਿਯਾ ਕਰਵਾ ਰਹੇ ਹਨ । ਇਸ ਖੂਬਸੂਰਤ ਗੀਤ ਨੂੰ ਨਵਾਨ ਸੰਧੂ ਜੀ ਨੇ ਗਾਯਾ ਹੈ ਤੇ ਇਸ ਗੀਤ ਦੇ ਲਿਰਿਕਸ ਜੋਤ ਓਥੀ ਜੀ ਨੇ ਲਿਖੇ ਹਨ ।

ਇਸ ਪੰਜਾਬੀ ਗੀਤ ਨਹੀਂ ਬੋਲਣਾ ਲਿਰਿਕਸ ਪੰਜਾਬੀ ਵਿਚ ਬਾਰੇ ਬਾਧੇਰੀ ਜਾਣਕਾਰੀ

ਕ੍ਰ. ਸੰ.ਵਿਸ਼ਯਜਾਣਕਾਰੀ
ਗੀਤਨਹੀਂ ਬੋਲਣਾ
ਗੀਤਕਾਰਨਵਾਨ ਸੰਧੂ ਜੀ
ਲੇਖਕਜੋਤ ਓਥੀ ਜੀ
ਪ੍ਰਕਾਸ਼ਿਤ ਮਿਤੀ22 ਜੂਨ 2023
ਲੇਬਲ / ਪ੍ਰਕਾਸ਼ਕAlpha Studios

2023 ਲੇਟੇਸ੍ਟ ਪੰਜਾਬੀ ਰੋਮਾੰਟਿਕ ਗੀਤ ਦੀ ਵੀਡੀਓ

2023 ਲੇਟੇਸ੍ਟ ਪੰਜਾਬੀ ਰੋਮਾੰਟਿਕ ਗੀਤ ਨਹੀਂ ਬੋਲਣਾ ਲਿਰਿਕਸ ਪੰਜਾਬੀ ਵਿਚ

ਅੱਖੀਆਂ ਨੂੰ ਭਰ ਲੈਂਦੀ ਏ ਜਦ ਕਦੇ ਉਹਨੂੰ ਟੋਕ ਦਵਾਂ
ਹੱਥ ਛੁਡਾ ਜਦ ਭੱਜਣ ਲੱਗਦੀ ਫਿਰ ਬਾਂਹਾਂ ਵਿੱਚ ਭਰ ਰੋਕ ਲਵਾਂ
ਕਦੇ ਕਦੇ ਗੁਸੇ ਵਿੱਚ ਕਹਿ ਦੇਂਦੀ
ਕਦੇ ਕਦੇ ਗੁਸੇ ਵਿੱਚ ਕਹਿ ਦੇਂਦੀ
ਤੂੰ ਕੀ ਨਜ਼ਰ ਵੱਟੂ ਜਿਹਾ ਮੇਰੇ ਨਾਲ
ਲੜਦੀ ਵੀ ਕਿੰਨ੍ਹਾ ਸੋਹਣਾ ਆ
ਲੜਦੀ ਵੀ ਕਿੰਨ੍ਹਾ ਸੋਹਣਾ ਆ
ਕਹਿੰਦੀ ਨਹੀਂ ਬੋਲਣਾ ਤੇਰੇ ਨਾਲ…
ਲੜਦੀ ਵੀ ਕਿੰਨ੍ਹਾ ਸੋਹਣਾ ਆ
ਕਹਿੰਦੀ ਨਹੀਂ ਬੋਲਣਾ ਤੇਰੇ ਨਾਲ…
ਲੜਦੀ ਵੀ ਕਿੰਨ੍ਹਾ ਸੋਹਣਾ ਆ ਸੋਹਣਾ ਆ ,ਸੋਹਣਾ ਆ
ਲੜਦੀ ਵੀ ਕਿੰਨ੍ਹਾ ਸੋਹਣਾ ਆ…

ਉਹਦੀਂ ਨੀਂਦ ਕੱਚੀ ਏ ਬੱਚਿਆ ਜਹੀ,
ਰਾਤੀ ਭੁਖ ਲੱਗੇ ਤਾਂ ਉਠ ਖੜਦੀ…
ਤੇ ਮੇਰਾ ਕੰਮ ਕੋਈ ਜਿਆਦਾ ਕੰਮ ਨਹੀਂ
ਉਹ ਰੋਣਕ ਆ ਮੇਰੇ ਘਰ ਦੀ….
ਉਹਦੀਂ ਨੀਂਦ ਕੱਚੀ ਏ ਬੱਚਿਆ ਜਹੀ,
ਰਾਤੀ ਭੁਖ ਲੱਗੇ ਤਾਂ ਉਠ ਖੜਦੀ…
ਤੇ ਮੇਰਾ ਕੰਮ ਕੋਈ ਜਿਆਦਾ ਕੰਮ ਨਹੀਂ
ਉਹ ਰੋਣਕ ਆ ਮੇਰੇ ਘਰ ਦੀ….
ਮੈਨੂੰ ਗਮ ਜਿੰਦਗੀ ਦੇ ਭੁਲ ਜਾਦੇਂ,
ਜਦੋ ਤੱਕਦੀ ਹੱਸਦੇ ਚਿਹਰੇ ਨਾਲ..
ਲੜਦੀ ਵੀ ਕਿੰਨ੍ਹਾ ਸੋਹਣਾ ਆ ,
ਲੜਦੀ ਵੀ ਕਿੰਨ੍ਹਾ ਸੋਹਣਾ ਆ—੨
ਕਹਿੰਦੀ ਨਹੀਂ ਬੋਲਣਾ ਤੇਰੇ ਨਾਲ…
ਲੜਦੀ ਵੀ ਕਿੰਨ੍ਹਾ ਸੋਹਣਾ ਆ ,
ਕਹਿੰਦੀ ਨਹੀਂ ਬੋਲਣਾ ਤੇਰੇ ਨਾਲ…
ਲੜਦੀ ਵੀ ਕਿੰਨ੍ਹਾ ਸੋਹਣਾ ਆ ,ਸੋਹਣਾ ਆ ,ਸੋਹਣਾ ਆ
ਲੜਦੀ ਵੀ ਕਿੰਨਾ ਸੋਹਣਾ ਆ…

ਮਿਹਰ-ਓ- ਮਾਂਹ ਵਰਗੇ ਹਾਂ ਅਸੀ,
ਮੈਂ ਦਿਨ ਵੇਲੇ ਉਹ ਰਾਤ ਵਾਂਗ…
ਸਾਡੀ ਕੁਰਬਤ ਦੁਨੀਆਂ ਤੋਂ ਅੱਡ ਹੈ
ਠੰਡੀ ਸ਼ਾਮ ਜਹੀ ਪ੍ਰਭਾਤ ਵਾਂਗ..
ਸੂਰਜ ਚੰਨ ਵਰਗੇ ਹਾਂ ਅਸੀ,
ਮੈਂ ਦਿਨ ਵੇਲੇ ਉਹ ਰਾਤ ਵਾਂਗ..
ਸਾਡੀ ਕੁਰਬਤ ਦੁਨੀਆਂ ਤੋਂ ਅੱਡ ਹੈ
ਠੰਡੀ ਸ਼ਾਮ ਜਹੀ ਪ੍ਰਭਾਤ ਵਾਂਗ..
ਸਾਡੀ ਪਾਕ ਮਹੁੱਬਤ ਸਿਖਰ ਉਤੇ,
ਸਾਡੀ ਪਾਕ ਮਹੁੱਬਤ ਸਿਖਰ ਉਤੇ…
ਸਾਨੂੰ ਫਰਕ ਨਹੀਂ ਚਾਰ ਚੁਫੇਰੇ ਨਾਲ…
ਲੜਦੀ ਵੀ ਕਿੰਨ੍ਹਾ ਸੋਹਣਾ ਆ
ਕਹਿੰਦੀ ਨਹੀਂ ਬੋਲਣਾ ਤੇਰੇ ਨਾਲ…
ਲੜਦੀ ਵੀ ਕਿੰਨ੍ਹਾ ਸੋਹਣਾ ਆ
ਕਹਿੰਦੀ ਨਹੀਂ ਬੋਲਣਾ ਤੇਰੇ ਨਾਲ
ਲੜਦੀ ਵੀ ਕਿੰਨ੍ਹਾ ਸੋਹਣਾ ਆ

ਸੋਹਣਾ ਆ ,ਸੋਹਣਾ ਆ
ਲੜਦੀ ਵੀ ਕਿੰਨਾ ਸੋਹਣਾ ਆ…

ਰੱਬਾ ਨੀਭੀ ਜਾਵੇਂ ਰੁਸਦੇ ਰਾਸਾਉਦਿਆਂ
ਮਨਾਉਣ ਨੂੰ ਤਿਆਰ ਬੈਠਾ ਹਾਂ…
ਮੇਰਾ ਸੱਚੀ ਇਹਦੇਂ ਬਿੰਨਾ ਕੋਈ ਸਹਾਰਾ ਨਹੀਂ
ਮੈਂ ਦਿਲ ਨਾਲ ਵਿਚਾਰ ਬੈਠਾ ਹਾਂ…
ਮੁੱਕੀ ਤਲਬ ਤੇ ਵਸਲ ਪੁਗਾ ਲਏ
ਪੁਗਾਉਣੇ ਇਕਰਾਰ ਬੈਠਾ ਹਾਂ…
ਪੁਗਾਉਣੇ ਇਕਰਾਰ ਬੈਠਾ ਹਾਂ…
ਲੜਦੀ ਵੀ ਕਿੰਨ੍ਹਾ ਸੋਹਣਾ ਆ,
ਕਹਿੰਦੀ ਨਹੀਂ ਬੋਲਣਾ ਤੇਰੇ ਨਾਲ…
ਕਹਿੰਦੀ ਨਹੀਂ ਬੋਲਣਾ ਤੇਰੇ ਨਾ—-੨

ਜਸਟ ਲਿਰਿਕਸ ਤੇ ਇਸ ਰੋਮਾੰਟਿਕ ਗੀਤ ਨਾਲ ਤੁਹਾਨੂੰ ਪਸੰਦ ਆਊਗਾ

Leave a Reply

Your email address will not be published. Required fields are marked *

This site uses Akismet to reduce spam. Learn how your comment data is processed.